|
ਸਿਤਾਰਿਆਂ ਦੀ ਖੋਜ |
ਸਿਤਾਰਿਆਂ ਦੀ ਖੋਜ ਕਰਦਾ, ਖੰਘਾਲਦਾ ਕਾਇਨਾਤ ਨੂਂ, ਕਦਰ ਭੋਰਾ ਭਰ ਨਹੀਂ, ਇਨਸਾਨ ਦੀ ਇਨਸਾਨ ਨੂਂ, ਚੱਕਰਾਂ ਚ ਸੋਚ ਹਰ ਦਮ, ਅੰਦਰੋਂ ਹੋਇਆ ਖੋਖਲਾ, ਸਰਮਾਏਦਾਰੀ ਨੂਂ ਕੋਸਦਾ, ਮੱਧ ਵਰਗੀ ਇਨਸਾਨ, ਗਰੀਬ ਅਖਵਾਉਣ ਤੋਂ ਡਰਦਾ, ਅਮੀਰ ਹੋਣ ਤੋਂ ਅਸਮਰੱਥ, ਆਪਣੀ ਕਿਸਮ ਦਾ ਵਪਾਰੀ, ਤਜ਼ਾਰਤ ਲਈ ਸੱਭ ਕੁੱਝ ਦਾਅ ਤੇ ਲਾ, ਇੰਸਾਫ ਦੀਆਂ ਦੋ ਟੁੱਕਰਾ ਲਈ, ਧੱਜੀਆਂ ਉੱਡਾ ਰੱਬ ਤੋਂ ਡਰਨ ਦੀ,ਸਲਾਹ ਦੇਂਦਾ, ਰੱਬ ਵਰਗਾ ਇਨਸਾਨ, ਸਮਾਜਵਾਦ ਦੀ ਵਕਾਲਤ ਕਰਦਾ, ਆਪਣੇ ਅੰਦਰ ਝਾਕਦਾ ਨਹੀਂ............
.ਸਿਤਾਰਿਆਂ ਦੀ ਖੋਜ ਕਰਦਾ,
|
|
29 Jul 2013
|
|
|
|
ਅੱਜ ਦੇ ਸੱਚ ਤੋਂ ਅੱਖਾਂ ਮੀਟ, ਭੂਤ ਦੀਆਂ ਸਾਖੀਆਂ ਸੁਣਾਂ, ਵਰਤਮਾਨ ਤੇ ਧੂੜ ਨਾ ਪਾ, ਇਹ ਆਇਨਾ ਹੈ ਸੱਚ ਲਈ, ਕਹਿਣ ਤੇ ਵੀ ਝੂਠ ਨਹੀਂ ਬੋਲਦਾ, ਧੰਨਵਾਦ ਪਿਆਰੇ ਦੋਸਤੋ
|
|
09 Aug 2013
|
|
|