|
 |
 |
 |
|
|
Home > Communities > Punjabi Poetry > Forum > messages |
|
|
|
|
|
ਸਿਆਸਤ |
-
ਅਤਿਵਾਦੀ ਕੋਣ ਹੈ ਜੋ ਸੰਘਰਸ਼ ਦੀ ਰਾਹ ਤੇ ਤੁਰੇ ਜਾ ਫਿਰ ਕੁਰਸੀਆ ਤੇ ਬੇਠੈ ਲੋਕ ਰੋਜ ਕਿਨੇ ਮਰਦੇ ਨੇ ਇਹਨਾ ਦੀ ਸਿਆਸਤ ਨਾਲ ਕਹਿਣ ਨੂੰ ਲੋਕਤੰਤਰ ਸ਼੍ਰੀ ਅਕਾਲ ਤੱਖਤ ਸਾਹਿਬ ਨੂੰ ਵੀ ਢਾਹ ਦਿੱਤਾ ਕੁਰਸੀਆ ਦੀ ਲਾਲਸਾ ਨੇ ਇਨਸਾਨਿਅਤ ਸ਼ਰਮਸ਼ਾਰ ਕੀਤੀ ਘੱਟ ਗਿਣਤੀ ਨਿਸ਼ਾਨੇ ਤੇ ਸਿੱਖਾ ਨੂੰ ਰੱਜ ਬਦਨਾਮ ਕੀਤਾ ਸਰਬੱਤ ਦਾ ਭਲਾ ਮੰਗਣ ਵਾਲੇ ਅੱਜ ਦੇ ਅਤਿਵਾਦੀ ਭੇਡਾ ਦੇ ਗਲ ਸ਼ੇਰਾ ਦੀ ਖਲ ਪਵਾ ਕੇ ਖੂਬ ਖੇਡੀ ਸਿਆਸਤ ਇਹਨਾ ਨੇ ਭੇਡਾ ਨੇ ਕਤਲ ਕੀਤੇ ਸਰਕਾਰੀ ਮਦਦ ਨਾਲ, ਪਾਏ ਸਿੱਖਾ ਤੇ ਸਿੰਘਾ ਦੀ ਲੜਾਈ ਤਾਂ ਸਰਕਾਰ ਨਾਲ ਸਿਆਸਤ ਨੇ ਇਸ ਜੰਗ ਨੂੰ ਹਿੰਦੂ, ਸਿੱਖ ਦੀ ਲੜਾਈ ਬਣਾ ਦਿਤਾ ਹੱਕ ਕੀ ਦੇਣੇ ਸਨ ਵਾਹ ਸਰਕਾਰੇ ਪੰਜਾਬ ਨੂੰ ਲੰਗੜਾ ਤੇ ਹਰ ਸਿੱਖ ਨੂੰ ਅਤਿਵਾਦੀ ਬਣਾ ਦਿੱਤਾ
|
|
30 Dec 2012
|
|
|
|
ਗਹਿਰੇ ਸ਼ਬਦ.....ਬਹੁਤਖੂਬ......keep it up......
|
|
31 Dec 2012
|
|
|
|
|
ਬਹੁਤ ਕੌੜੀ ਸਚਾਈ ,
ਜਿਸ ਨੂੰ ਲਿਖਣਾ ,
ਸੁਣਨਾ
ਪੜ੍ਹਨਾ
ਅਤੇ ਹਜ਼ਮ ਕਰਨਾ
ਡਾਢਾ ਔਖਾ ।
|
|
31 Dec 2012
|
|
|
|
|
|
mavi ji....u r right......
|
|
02 Jan 2013
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|