ਆਪਣਾ ਆਪ ਜੋ ਗਵਾ ਬੈਠੇ ਨੇ,
ਪਿਆਰ ਦੇ ਇਹਸਾਸ ਦੀ ਜੋ ਰੱਟ ਲਗਾ ਬੈਠੇ ਨੇ,
ਭੁਲ ਕੇ ਬਾਕੀ ਸਭੇ ਮਕਸਦ ,
ਯਾਰ ਨੂੰ ਆਪਣੇ ਰੋਮ-ਰੋਮ ਵਿਚ ਵਸਾ ਬੈਠੇ ਨੇ,
ਸਲਾਮ ਓਹਨਾ ਸਭੇ ਦੋਸਤਾਂ ਨੂੰ |
ਜੇ ਰੋਵੇ ਅਖ ਯਾਰ ਦੀ,
ਤਾਂ ਆਪਣਾ ਹੋਸ਼ ਗਵਾ ਬੈਠੇ ਨੇ,
ਆਪਣੇ ਸਾਥੀ ਦੇ ਹਰ ਦੁਖੜੇ ਨੂੰ,
ਆਪਣੇ ਸੀਹਨੇ ਲਗਾ ਬੈਠੇ ਨੇ,
ਸਲਾਮ ਓਹਨਾ ਸਭ ਸਾਥੀਆਂ ਨੂੰ |
ਦੋ ਰੂਹਾਂ ਦਾ ਮੇਲ ਹੈ ਸੰਗਮ,
ਇਸ ਸੰਗਮ ਲਈ ਜਿਹਨਾ ਕੋਸ਼ਿਸ਼ ਹੋ ਜਾਂਦੀ ਏ ਕਸ਼ਿਸ਼ ਅਕਸਰ ,
ਪਿਆਰ ਦੀ ਪਰਿਭਾਸ਼ਾ ਵਿਸ਼ਵਾਸ ਹੈ ,
ਇਕ ਸਚਾ ਸੁਚਾ ਇਹਸਾਸ ਹੈ,
ਸਲਾਮ ਅਜੇਹੇ ਇਹ੍ਸਾਸਾਂ ਨੂੰ|
ਹਰ ਸੱਜਦਾ ਓਹਨਾ ਦੇ ਜਜਬਾਤਾਂ ਨੂੰ,
ਹਰ ਰਹਿਮਤ ਹੋਵੇ ਇਹਨਾਂ ਸਾਥੀਆਂ ਤੇ,
ਸਲਾਮ ਮੇਰਾ ਇਹਨਾ ਸਾਥੀਆਂ ਨੂੰ |
ਆਪਣਾ ਆਪ ਜੋ ਗਵਾ ਬੈਠੇ ਨੇ,
ਪਿਆਰ ਦੇ ਇਹਸਾਸ ਦੀ ਜੋ ਰੱਟ ਲਗਾ ਬੈਠੇ ਨੇ,
ਭੁਲ ਕੇ ਬਾਕੀ ਸਭੇ ਮਕਸਦ ,
ਯਾਰ ਨੂੰ ਆਪਣੇ ਰੋਮ-ਰੋਮ ਵਿਚ ਵਸਾ ਬੈਠੇ ਨੇ,
ਸਲਾਮ ਓਹਨਾ ਸਭੇ ਦੋਸਤਾਂ ਨੂੰ |
ਜੇ ਰੋਵੇ ਅਖ ਯਾਰ ਦੀ,
ਤਾਂ ਆਪਣਾ ਹੋਸ਼ ਗਵਾ ਬੈਠੇ ਨੇ,
ਆਪਣੇ ਸਾਥੀ ਦੇ ਹਰ ਦੁਖੜੇ ਨੂੰ,
ਆਪਣੇ ਸੀਹਨੇ ਲਗਾ ਬੈਠੇ ਨੇ,
ਸਲਾਮ ਓਹਨਾ ਸਭ ਸਾਥੀਆਂ ਨੂੰ |
ਦੋ ਰੂਹਾਂ ਦਾ ਮੇਲ ਹੈ ਸੰਗਮ,
ਇਸ ਸੰਗਮ ਲਈ ਜਿਹਨਾ ਕੋਸ਼ਿਸ਼ ਹੋ ਜਾਂਦੀ ਏ ਕਸ਼ਿਸ਼ ਅਕਸਰ ,
ਪਿਆਰ ਦੀ ਪਰਿਭਾਸ਼ਾ ਵਿਸ਼ਵਾਸ ਹੈ ,
ਇਕ ਸਚਾ ਸੁਚਾ ਇਹਸਾਸ ਹੈ,
ਸਲਾਮ ਅਜੇਹੇ ਇਹ੍ਸਾਸਾਂ ਨੂੰ|
ਹਰ ਸੱਜਦਾ ਓਹਨਾ ਦੇ ਜਜਬਾਤਾਂ ਨੂੰ,
ਹਰ ਰਹਿਮਤ ਹੋਵੇ ਇਹਨਾਂ ਸਾਥੀਆਂ ਤੇ,
ਸਲਾਮ ਮੇਰਾ ਇਹਨਾ ਸਾਥੀਆਂ ਨੂੰ |