ਮੇਂ ਸਲਾਮ ਕਰਦਾ ਹਾ ਆਉਣ ਵਾਲੇ ਖੁਸ਼ਗਵਾਰ ਮੋਸਮ ਨੂ ਕੇ ਮੁਸੀਬਤਾ ਨਾਲ ਪਾਲੇ ਗਏ ਪ੍ਯਾਰ ਜਦ ਸਫਲ ਹੋਣਗੇ ਤਾਂ ਬੀਤੇ ਵੇਲੇਯਾ ਦਾ ਵਾਗੇਯਾ ਲਹੂ ਜਿੰਦਗੀ ਦੀ ਧਰਤੀ ਤੋਂ ਚੂਕ ਕੇ ਮਾਥ੍ਹੇ ਤੇ ਲਾਯਾ ਜਾਏਗਾ ..............ਪਾਸ਼