|
 |
 |
 |
|
|
Home > Communities > Punjabi Poetry > Forum > messages |
|
|
|
|
|
ਸਲੀਬ |
ਜਿੰਦ ਟੰਗੀ ਇੰਜ ਸਲੀਬ ਤੇ ਕੀ ਮਰਨਾ ਤੇ ਕੀ ਜੀਵਨਾ
ਜਾ ਕੋਈ ਲੀਰ ਹੈ ਕਿਕਰਾਂ ਕੀ ਕਟਨਾ ਤੇ ਕੀ ਸੀਵਨਾ
ਜੀਓੰ ਬਿਖ ਅਮ੍ਰਿਤ ਹੈ ਘੁਲ੍ਯਾ ਕੀ ਛਡਣਾ ਤੇ ਕੀ ਪੀਵਨਾ
ਦਿਲ ਹਰਦਮ ਵਿਚ ਊਡੀਕ ਦੇ, ਕੀ ਜਾਗਨ ਤੇ ਕੀ ਸੋਵਨਾ
ਸਬ ਲਗਦਾ ਏ, ਪਰ ਕੁਜ ਨਹੀ ਕੀ ਪਾਉਣਾ ਤੇ ਕੀ ਖੋਵਣਾ
ਮੈਂ ਹਾਂ ਅਜ, ਪਰ ਕਲ ਨਹੀ ਕੀ ਹਸਨਾ ਤੇ ਕੀ ਰੋਵਣਾ
|
|
14 Feb 2011
|
|
|
|
|
ਸਲੀਬ |
Thanks,
Sleeb is a structure of two crossed woods where somebody can be hanged. Jesus Chriest was crucified like that.

|
|
14 Feb 2011
|
|
|
|
BHUT HI SOHNA LIKHIA A VEER G
|
|
14 Feb 2011
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|