|
 |
 |
 |
|
|
Home > Communities > Punjabi Poetry > Forum > messages |
|
|
|
|
|
ਸਮੀਕਰਣ |
ਦੇਖ
ਮੈਨੂੰ ਅਵਾਰਾ ਨਾਂ ਕਹਿ
ਮੈਂ
ਆਮ ਸਮੀਕਰਣ ਵਾਂਗ ਨਹੀਂ
ਜਿਸਨੇਂ
ਹਰ ਕਿਸੇ ਨੂੰ ਇਜ਼ਾਜਤ ਦੇ ਦਿੱਤੀ
ਆਪਣੇ ਅੰਦਰ ਸਮਾਉਣ ਦੀ
ਤੇ ਆਪਣਾ ਵਜੂਦ ਗਵਾ ਲਿਆ
ਮੈਂ ਉਸ ਸਮੀਕਰਣ ਵਾਂਗ ਹਾਂ
ਜਿਸਨੇ ਇੱਕ ਹੀ ਮੁੱਲ ਨਾਲ
ਜਮਾਂ , ਘਟਾਓ , ਭਾਗ ਤੇ
ਜਰਬ ਹੋ ਕੇ
ਆਪਣਾ ਆਪ ਪੂਰਾ ਕਰਨਾ ਹੈ
ਰਾਜਵਿੰਦਰ ਕੌਰ
|
|
16 Jan 2015
|
|
|
|
ਮੈਡਮ ਰਾਜਵਿੰਦਰ ਜੀ, ਬ ਕਮਾਲ ਕਿਰਤ ਹੈ ਇਹ ਆਪ ਜੀ ਵੱਲੋਂ |
ਗਾਗਰ ਵਿਚ ਸਾਗਰ ਭਰ ਦਿੱਤਾ ਆਪਣੀ ਕਲਮ ਦੇ ਇੱਕ ਸਟ੍ਰੋਕ ਨਾਲ ਪੇਸ਼ ਕਰ ਕੇ ਇੱਕ ਮਦਰ ਸਮੀਕਰਨ - ਜਿਦ੍ਹੇ ਇਰਦ ਗਿਰਦ ਹੀ ਸਭ ਘੁੰਮਦਾ ਹੈ, ਮਦਰ ਨੇਚਰ ਦੇ ਇਸ ਪਸਾਰੇ ਵਿਚ |
ਸ਼ੇਅਰ ਕਰਨ ਲਈ ਧੰਨਵਾਦ |
ਮੈਡਮ ਰਾਜਵਿੰਦਰ ਜੀ, ਬ ਕਮਾਲ ਕਿਰਤ ਹੈ ਇਹ ਆਪ ਜੀ ਵੱਲੋਂ |
ਗਾਗਰ ਵਿਚ ਸਾਗਰ ਭਰ ਦਿੱਤਾ ਆਪਣੀ ਕਲਮ ਦੇ ਇੱਕ ਸਟ੍ਰੋਕ ਨਾਲ ਪੇਸ਼ ਕਰ ਕੇ ਇੱਕ ਮਦਰ ਸਮੀਕਰਨ - ਜਿਦ੍ਹੇ ਇਰਦ ਗਿਰਦ ਹੀ ਸਭ ਘੁੰਮਦਾ ਹੈ, ਮਦਰ ਨੇਚਰ ਦੇ ਇਸ ਪਸਾਰੇ ਵਿਚ |ਸ਼ਾਇਦ ਇਸਨੂੰ ਈ ਸੁਨਾਰ ਦੀ ਠੱਕ ਠੱਕ ਅਤੇ ਲੁਹਾਰ ਦੀ ਇੱਕੋ ਸੱਟ ਕਹਿੰਦੇ ਨੇ |
ਸ਼ੇਅਰ ਕਰਨ ਲਈ ਧੰਨਵਾਦ |
|
|
16 Jan 2015
|
|
|
|
|
|
ਹਮੇਸ਼ਾ ਦੀ ਤਰਹ ਸਭ ਤੋਂ ਅਲਗ ਤੇ ਵਿਲਖਣਤਾ ਵਾਲੀ ਇਹ ਰਚਨਾ ਆਪਣੇ ਆਪ ਵਿਚ ਬੜੇ ਡੂੰਗੇ ਅਰਥ ਸਮੋਏ ਬੈਠੀ ਏ...sanjha krn ly shukriya rajwinder jiii
|
|
02 Feb 2015
|
|
|
|
|
SSA ਰਾਜਵਿੰਦਰ ਜੀ . . . kya baat ae bahot hi khoobsurat rachna :)
Thanks for sharing ji :)
|
|
04 Feb 2015
|
|
|
|
bahut khubb, ehsaas vadiya c
poora flow mza aaya parh k
|
|
04 Feb 2015
|
|
|
|
|
Boht hi vadiya rajvinder ji.do akhar te lakh di gal kahi.tfs
|
|
10 Mar 2015
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|