|
 |
 |
 |
|
|
Home > Communities > Punjabi Poetry > Forum > messages |
|
|
|
|
|
|
ਸੋਚ |
ਸੋਚਾਂਸੋਚ ਦਿਆਂ ਦੇ ਦਿਨ ਲੰਘੇ...
ਰਾਤਾਂ ਵੀ ਸੋਚ ਸੋਚ ਲੰਘਾਈਆਂ ਨੇ...
ਕੀ ਸੀ ਖੁਦਾਈ ਮੇਰੀ
ਤੇ ਕੀ ਰਾਹਵਾਂ ਮੈਂ ਅਪਣਾਈਆਂ ਨੇ...
ਖਾਕ ਜਿੰਨੀ ਔਕਾਤ ਨਾਂ ਮੇਰੀ
ਮੇਰੇ ਸਾਹਿਬ ਹੱਥ ਵਡਿਆਈਆਂ ਨੇ...
ਜੇ ਮੈਂ ਕੀਤੀ ਵਫਾ ਹਰ ਵੇਲੇ....
ਫਿਰ ਕਿਉਂ ਮੇਰੇ ਨਾਲ ਹੋਈਆਂ ਬੇ- ਵਫਾਈਆਂ ਨੇ..
ਮਿੱਠ ਬੋਲੜੀ ਸੀ ਮੈਂ ਤਾਂ ...
ਫਿਰ ਦੁਨੀਆਂ ਕਿਉਂ ਭਰਦੀ ਮੂੰਹ-ਫੱਟ ਹੋਣ ਦੀਆਂ ਗਵਾਹੀਆਂ ਏ...
ਮੇਰੇ ਰਾਹਵਾਂ ਵਿੱਚ ਹਨੇਰ ਪਾਉਣ ਵਾਲਿਓ..
ਮੇਰੇ ਰੱਬ ਨੇ ਰਾਹਾਂ ਉਹੀ ਰੌਸ਼ਨਾਈਆਂ ਨੇ...
ਮਾੜਾ ਮੈਂ ਕਿਸੇ ਦਾ ਲੋਚਿਆ ਨਹੀਂ ..
ਤਾਂ ਹੀ ਰੱਬ ਦੀਆਂ ਰਹਿਮਤਾਂ ਰੰਗ ਲਿਆਈਆਂ ਨੇ...
ਚੰਗੀ ਸੋਚ ਹਨੇਰੇ ਦੂਰ ਕਰਦੀ...
ਹਮੇਸ਼ਾ ਕੁਰੀਤੀਆਂ ਸਮਾਜ ਦੀਆਂ ਮਾਰ ਮੁਕਾਈਆਂ ਨੇ...
ਜਿੱਥੇ ਕਲਯੁੱਗ ਢੇਰੀ ਢਾਹ ਜਾਦਾਂ...
ਉੱਥੇ ਸਤਿਗੁਰ ਦੀਆਂ ਵਡਿਆਈਆਂ ਨੇ.......

ਸੋਚਾਂ ਸੋਚ ਦਿਆਂ ਦੇ ਦਿਨ ਲੰਘੇ...
ਰਾਤਾਂ ਵੀ ਸੋਚ ਸੋਚ ਲੰਘਾਈਆਂ ਨੇ...
ਕੀ ਸੀ ਖੁਦਾਈ ਮੇਰੀ
ਤੇ ਕੀ ਰਾਹਵਾਂ ਮੈਂ ਅਪਣਾਈਆਂ ਨੇ...
ਖਾਕ ਜਿੰਨੀ ਔਕਾਤ ਨਾਂ ਮੇਰੀ
ਮੇਰੇ ਸਾਹਿਬ ਹੱਥ ਵਡਿਆਈਆਂ ਨੇ...
ਜੇ ਮੈਂ ਕੀਤੀ ਵਫਾ ਹਰ ਵੇਲੇ....
ਫਿਰ ਕਿਉਂ ਮੇਰੇ ਨਾਲ ਹੋਈਆਂ ਬੇ- ਵਫਾਈਆਂ ਨੇ..
ਮਿੱਠ ਬੋਲੜੀ ਸੀ ਮੈਂ ਤਾਂ ...
ਫਿਰ ਦੁਨੀਆਂ ਕਿਉਂ ਭਰਦੀ ਮੂੰਹ-ਫੱਟ ਹੋਣ ਦੀਆਂ ਗਵਾਹੀਆਂ ਏ...
ਮੇਰੇ ਰਾਹਵਾਂ ਵਿੱਚ ਹਨੇਰ ਪਾਉਣ ਵਾਲਿਓ..
ਮੇਰੇ ਰੱਬ ਨੇ ਰਾਹਾਂ ਉਹੀ ਰੌਸ਼ਨਾਈਆਂ ਨੇ...
ਮਾੜਾ ਗੁਰਲੀਨ ਜੇ ਕਦੇ ਲੋਚਿਆ ਨਹੀਂ ..
ਤਾਂ ਹੀ ਰੱਬ ਦੀਆਂ ਰਹਿਮਤਾਂ ਰੰਗ ਲਿਆਈਆਂ ਨੇ...
ਚੰਗੀ ਸੋਚ ਹਨੇਰੇ ਦੂਰ ਕਰਦੀ...
ਹਮੇਸ਼ਾ ਕੁਰੀਤੀਆਂ ਸਮਾਜ ਦੀਆਂ ਮਾਰ ਮੁਕਾਈਆਂ ਨੇ...
ਜਿੱਥੇ ਕਲਯੁੱਗ ਢੇਰੀ ਢਾਹ ਜਾਦਾਂ...
ਉੱਥੇ ਸਤਿਗੁਰ ਦੀਆਂ ਵਡਿਆਈਆਂ ਨੇ.......
|
|
10 Dec 2010
|
|
|
soch |
well done,, bot achi, uchi te sachi hai tuhadi...rabb mehar kare tuhadi achi soch uper...
|
|
10 Dec 2010
|
|
|
|
you have improved a lot gurleen along with the time...!!
great going..!!
best wishes... :)
|
|
10 Dec 2010
|
|
|
|
ਬਹੁਤ ਵਧੀਆ ਜੀ
ਬਸ ਹੁਣ ਪਿਛੇ ਨਾ ਮੁੜਨਾ ...............ਸਾਂਈ ਦੀ ਬਾਂਹ ਫੜੋ ਤੇ ਅੱਗੇ ਵਧਦੇ ਚਲੋ .....
best wishes ,,,,,,,,,
ਬਹੁਤ ਵਧੀਆ ਜੀ
ਬਸ ਹੁਣ ਪਿਛੇ ਨਾ ਮੁੜਨਾ ...............ਸਾਂਈ ਦੀ ਬਾਂਹ ਫੜੋ ਤੇ ਅੱਗੇ ਵਧਦੇ ਚਲੋ .....
best wishes ,,,,,,,,,
|
|
10 Dec 2010
|
|
|
|
bahut changi soch hai raaje...
|
|
10 Dec 2010
|
|
|
|
|
ਦੀਦੀ ਬਹੁਤ ਕਾਇਮ ਲਿਖਿਆ ਏ,,,
ਸਚੀ ਸੁਚੀ ਸੋਚ ਏ ਤੁਹਾਡੀ ,,,,,,,,,,
ਲਿਖਦੇ ਰਹੋ ਤੇ ਸ਼ੇਅਰ ਕਰਦੇ ਰਹੋ ,,,,,,
ਜਿਓੰਦੇ ਵੱਸਦੇ ਰਹੋ ,,,,,,,,,
|
|
10 Dec 2010
|
|
|
|
ਵਾਹ ਗੁਰਲੀਨ ਆਹ ਤੇ ਬਹੁਤ ਕੈਮ ਲਿਖਿਆ ਏ...!!!
|
|
11 Dec 2010
|
|
|
|
haan ji......theek kiha .......rab diyan mehraan aperm paar aaa. sariyaan te..and tuhade te khaskar......
|
|
11 Dec 2010
|
|
|
|
VERY NICE GURLEEN KEEP IT UP................
|
|
11 Dec 2010
|
|
|
|
|
|
|
|
|
|
|
 |
 |
 |
|
|
|