ਜੇ ਤੂੰ ਸੋਚਦੀ ਏਂ ਮੇਰੇ ਬਾਰੇ...ਸੋਚਦੀ ਏਂ ਮੈਂ ਕਿਹੋ ਜਿਹਾ ਹਾਂਸੁਪਨਾ ਨਾ ਲਵੀਂਸੋਚ ਕੇ ਗਮਲੇ ਵਿੱਚ ਲੱਗੇ ਗੁਲਾਬ ਦੇ ਫੁੱਲ ਬਾਰੇਜੋ ਨਿਰਭਰ ਹੈ ਆਪਣੇ ਮਾਲਕ ਤੇਪਾਣੀ ਲਈ, ਖਾਦ ਲਈਜਿਸਦੀ ਖੂਸ਼ਬੂ ਕੈਦ ਰਹੇਗੀਤੇਰੇ ਡਰਾਇੰਗ ਰੂਮ ਦੀਆਂ ਵਲਗਣਾਂ ਵਿੱਚਹਾਂ ਸੋਚ ਸਕਦੀ ਏਂਦੀਵਾਰ ਵਿੱਚ ਉੱਗੇ ਉਸ ਪਿੱਪਲ ਦੇ ਬੂਟੇ ਬਾਰੇਜਿਸ ਨੇ ਸਰਦੀ ਲੰਘੀ ਤੋਂ ਹੁਣੇ ਹੁਣੇਨਵੇਂ ਪੱਤੇ ਕੱਢੇ ਹਨਤੇਉਹ ਇੱਕ ਐਲਾਨ ਕਰਦਾ ਲੱਗਦਾ ਏ''ਮੈਂ ਇਸ ਦੀਵਾਰ ਨੂੰ ਤੋੜ ਕੇ ਰੱਖ ਦੇਵਾਂਗਾ !''
ਡਾ. ਅੰਮ੍ਰਿਤ
Speechless...!!!
ਵਾਹ ਜੀ ਕਿਆ ਬਾਤ ਹੈ ...