|
|
 |
 |
 |
|
|
|
| Home > Communities > Punjabi Poetry > Forum > messages |
|
|
|
|
|
|
|
|
|
ਵਾਹ ਵਾਹ .....ਵਾਹ ਵਾਹ ! ਕਮਾਲ ਲਿਖਿਆ ਵੀਰ ......ਜਿੰਨੀ ਖੁਸ਼ੀ ਮੈਨੂੰ ਪੜਕੇ ਹੋਈ ਏ ਓਨਨੀ ਖੁਸ਼ੀ ਮੈਨੂੰ ਇਹ ਕਹਿਣ ਦੀ ਵੀ ਹੋ ਰਹੀ ਏ , ਕਿ its a complete theology of writing . Bless u ਵੀਰ ........
You r a great therapist........jio
|
|
05 May 2011
|
|
|
|
|
ਇਕ-ਇਕ ਅਲਫਾਜ਼ ਗੌਰ ਫਰਮਾਉਣ ਯੋਗ... ਦਿਵਰੂਪ ਵੀਰ ਵਾਕਿਆ ਹੀ ਕਾਬਿਲ-ਏ-ਤਾਰੀਫ਼ ਲਿਖਿਆ ਤੁਸੀਂ. ਪਰਮਾਤਮਾ ਇਸੇ ਤਰਾਂ ਤੁਹਾਡੇ ਤੇ ਮੇਹਰਬਾਨ ਰਹਿਣ .....
ਦੁਆਵਾਂ ....
ਇਕ-ਇਕ ਅਲਫਾਜ਼ ਗੌਰ ਫਰਮਾਉਣ ਯੋਗ... ਦਿਵਰੂਪ ਵੀਰ ਵਾਕਿਆ ਹੀ ਕਾਬਿਲ-ਏ-ਤਾਰੀਫ਼ ਲਿਖਿਆ ਤੁਸੀਂ. ਪਰਮਾਤਮਾ ਇਸੇ ਤਰਾਂ ਤੁਹਾਡੇ ਤੇ ਮੇਹਰਬਾਨ ਰਹਿਣ .....
ਦੁਆਵਾਂ ....
|
|
06 May 2011
|
|
|
|
|
kamaal di shabadawali ,,,bahut khoob bai g ,,,,really splendid
|
|
06 May 2011
|
|
|
|
|
HAr kiSi kI zInDaGi kA aIk hI mAqSaD hAi
kHuD bHaLaY de aNsu lEkIn khawish sache pyar kI hAi.....!.....
NICE LINES G..THANKS FOR SHARING..
|
|
09 May 2011
|
|
|
|
|
ਸ ਵੀਰ - ਵਾਹ ! ਇਹ ਅੱਜ ਤੱਕ ਦੇ ਸਭ ਤੋਂ ਪਿਆਰੇ ਵੱਜੋਂ ਯਾਦ ਰਵੇਗਾ ਵੀਰ ! ਦਿਲੋਂ ਸ਼ੁਕਰੀਆ ਅਦਾ ਕਰਦਾ ਹਾਂ ..:)
ਹਰਜਿੰਦਰ - ਬਹੁਤ ਚੰਗਾ ਲੱਗਿਆ ਕਿ ਤੁਹਾਨੂੰ ਪਸੰਦ ਆਈ ਮੇਰੀ ਨਜ਼ਮ ..ਜੀਓ !
ਅਤੇ ਗੁਰਸਾਬ ਬਾਈ ਜੀ ਬਹੁਤ ਧੰਨਵਾਦ ਗੌਰ ਫਰਮਾਉਣ ਲਈ ਪਿਆਰਿਓ ...ਜਵਾਨੀਆਂ ਮਾਣੋ !
- ਜੱਸ ਵੀਰ - ਵਾਹ ! ਇਹ ਅੱਜ ਤੱਕ ਦੇ ਸਭ ਤੋਂ ਪਿਆਰੇ Compliment ਵੱਜੋਂ ਯਾਦ ਰਵੇਗਾ ਵੀਰ ! ਦਿਲੋਂ ਸ਼ੁਕਰੀਆ ਅਦਾ ਕਰਦਾ ਹਾਂ ..:)
- ਹਰਜਿੰਦਰ - ਬਹੁਤ ਚੰਗਾ ਲੱਗਿਆ ਕਿ ਤੁਹਾਨੂੰ ਪਸੰਦ ਆਈ ਮੇਰੀ ਨਜ਼ਮ ..ਜੀਓ !
- ਅਤੇ ਗੁਰਸਾਬ ਬਾਈ ਜੀ ਬਹੁਤ ਧੰਨਵਾਦ ਗੌਰ ਫਰਮਾਉਣ ਲਈ ਪਿਆਰਿਓ ...ਜਵਾਨੀਆਂ ਮਾਣੋ !
|
|
09 May 2011
|
|
|
|
|
|
|
ਤੁਹਾਡੀ ਹਾਜਰੀ ਨੂੰ ਤਾਂ ਉਡੀਕੀਦਾ ਬਾਈ ਜੀ.....
|
|
09 May 2011
|
|
|
|
|
ਸ਼ੁਕਰੀਆ ਮਾਵੀ ਜੀ ! ਅਤੇ ਉਹ ਲਫਜ਼ ਕਿਹੜਾ ਹੈ ਜੋ ਤੁਸੀਂ ਦੱਸ ਰਹੇ ਸੀ ...ਮੈਂ ਧਿਆਨ ਨਾਲ ਲਭਿਆ..ਸ਼ਾਇਦ 'ਖੁਵਾਹਿਸ਼' ਗਲਤ ਹੈ ਸਰ ?
|
|
03 Jun 2011
|
|
|
|
|
ਬਹੁਤ ਹੀ ਲਾਜਾਵਾਬ ਲਿਖਿਆ ਵੀਰ...ਸੱਚੀਂ ਰੂਹ ਖੁਸ਼ ਹੋ ਗਈ ਪੜਕੇ....
ਇੱਕ-ਇੱਕ ਸਤਰ ਇੱਕ-ਇੱਕ ਲਫ਼ਜ ਬਾ-ਕਮਾਲ ਹੇ...ਕੋਈ ਸ਼ਬਦ ਨਹੀਂ ਬਚਿਆ ਮੇਰੇ ਕਹਿਣ ਨੂੰ...ਬਹੁਤ ਖੂਬ..ਲਿਖਦੇ ਰਹੋ ਤੇ ਪੜਨ ਦਾ ਮੌਕਾ ਦਿੰਦੇ ਰਹੋ |
|
|
06 Jun 2011
|
|
|
|
|
Bahut khoob, har sheyar apne aap vich mukamal....
|
|
06 Jun 2011
|
|
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|