Punjabi Poetry
 View Forum
 Create New Topic
  Home > Communities > Punjabi Poetry > Forum > messages
navjot singh
navjot
Posts: 8
Gender: Male
Joined: 17/Jul/2013
Location: ludhiana
View All Topics by navjot
View All Posts by navjot
 
ਸੋਹਣੀ ਹੋਵੇ ਸੁਨੱਖ਼ੀ ਹੋਵੇ

•★`••★`•ਸੋਹਣੀ ਹੋਵੇ ਸੁਨੱਖ਼ੀ ਹੋਵੇ•★`••★`•

....................ਦਿਲ ਵਿੱਚ ਜਿਸਦੇ photo ਸਾਡੀ ਵਸੀ ਹੋਵੇ

•★`••★`•ਏਨੀ ਭੋਲੀ ਵੀ ਨਾ ਹੋਵੇ ਕਿ•★`••★`•

......................ਦੁਨੀਆ ਤੋਂ ਅਨਜਾਣ ਹੋਵੇ

•★`••★`•ਹਰ ਫੈਸਲਾ ਸਹੀ ਲਵੇ •★`••★`•

........................ਮੇਰੀ ਜਿੰਦਗੀ ਚ ਆਉਣ ਵਾਲੀ

•★`••★`•ਤਾਂ ਜੋ ਮੈਂਨੂੰ ਵੀ ਆਪਣੀ ਪਸੰਦ ਤੇ ਮਾਣ ਹੋਵੇ•★`••★`•

23 Jul 2013

Reply