|
ਸੋਹਣਿਆ,,, |
ਸੂਰਜ ਤੇਰੇ ਪਿਆਰ ਦਾ ਦਿਲ ਵਿਚ ਮਘ ਦਾ ਸੋਹਣਿਆ ,
ਹੁਣ ਤੇਰੇ ਬਾਜੋਂ ਚਿੱਤ ਨਾਂ ਕਿਧਰੇ ਲੱਗ ਦਾ ਸੋਹਣਿਆ ,,,
ਮੇਰੇ ਸਿਰ ਤੇ ਚੁੰਨੀ ਆਪ ਮੁਹਾਰੇ ਆ ਜਾਂਦੀ,
ਪਵੇ ਭੁਲੇਖਾ ਜਦ ਵੀ ਤੇਰੀ ਪੱਗ ਦਾ ਸੋਹਣਿਆ,,,
ਮਾਰ ਖੰਘੂਰਾ ਸੱਜਣਾ ਵੇ ਜਦ ਮੁੱਛ ਨੂੰ ਤਾਅ ਦੇਵੇਂ,
ਤੇਰਾ ਬੁੱਲੀਆਂ ਦੇ ਵਿਚ ਹੱਸਣਾ ਦਿਲ ਨੂੰ ਠੱਗ ਦਾ ਸੋਹਣਿਆ,,,
ਕੀ ਸਿਫਤ ਕਰਾਂ ਮੈਂ ਗਲ ਤੇਰੇ ਵਿਚ ਪਾਈ ਤਵੀਤੀ ਦੀ,
ਤੇਰੇ ਪਾਇਆ ਸਲੇਟੀ ਰੰਗ ਦਾ ਕੁੜਤਾ ਫੱਬ ਦਾ ਸੋਹਣਿਆ,,,
ਦਿਲ ਕਰਦਾ ਨਗ ਮੈਂ ਬਣ ਜਾਵਾਂ ਵੇ ਤੇਰੀ ਮੁੰਦਰੀ ਦਾ,
ਕੀ ਕਰਾਂ ਡਰ ਖਾਂਦਾ ਚੰਦਰੇ ਜੱਗ ਦਾ ਸੋਹਣਿਆ,,,
" ਹਰਪਿੰਦਰ " ਮੈਨੂੰ ਬਣਾ ਲੈ ਰਾਣੀ ਆਪਣਿਆਂ ਗੀਤਾਂ ਦੀ,
ਵਾਕਿਫ਼ ਹੈਂ ਤੂੰ ਮੇਰੀ ਵੇ ਹਰ ਰਗ ਦਾ ਸੋਹਣਿਆ,,,
ਹਰਪਿੰਦਰ " ਮੰਡੇਰ "
ਧੰਨਵਾਦ,,,ਗਲਤੀ ਮਾਫ਼ ਕਰਨੀਂ,,,
ਸੂਰਜ ਤੇਰੇ ਪਿਆਰ ਦਾ ਦਿਲ ਵਿਚ ਮਘ ਦਾ ਸੋਹਣਿਆ ,
ਹੁਣ ਤੇਰੇ ਬਾਜੋਂ ਚਿੱਤ ਨਾਂ ਕਿਧਰੇ ਲੱਗ ਦਾ ਸੋਹਣਿਆ ,,,
ਮੇਰੇ ਸਿਰ ਤੇ ਚੁੰਨੀ ਆਪ ਮੁਹਾਰੇ ਆ ਜਾਂਦੀ,
ਪਵੇ ਭੁਲੇਖਾ ਜਦ ਵੀ ਤੇਰੀ ਪੱਗ ਦਾ ਸੋਹਣਿਆ,,,
ਮਾਰ ਖੰਘੂਰਾ ਸੱਜਣਾ ਵੇ ਜਦ ਮੁੱਛ ਨੂੰ ਤਾਅ ਦੇਵੇਂ,
ਤੇਰਾ ਬੁੱਲੀਆਂ ਦੇ ਵਿਚ ਹੱਸਣਾ ਦਿਲ ਨੂੰ ਠੱਗ ਦਾ ਸੋਹਣਿਆ,,,
ਕੀ ਸਿਫਤ ਕਰਾਂ ਮੈਂ ਗਲ ਤੇਰੇ ਵਿਚ ਪਾਈ ਤਵੀਤੀ ਦੀ,
ਪਾਇਆ ਸਲੇਟੀ ਰੰਗ ਦਾ ਕੁੜਤਾ ਫੱਬ ਦਾ ਸੋਹਣਿਆ,,,
ਦਿਲ ਕਰਦਾ ਨਗ ਮੈਂ ਬਣ ਜਾਵਾਂ ਵੇ ਤੇਰੀ ਮੁੰਦਰੀ ਦਾ,
ਕੀ ਕਰਾਂ ਡਰ ਖਾਂਦਾ ਚੰਦਰੇ ਜੱਗ ਦਾ ਸੋਹਣਿਆ,,,
" ਹਰਪਿੰਦਰ " ਮੈਨੂੰ ਬਣਾ ਲੈ ਰਾਣੀ ਆਪਣਿਆਂ ਗੀਤਾਂ ਦੀ,
ਵਾਕਿਫ਼ ਹੈਂ ਤੂੰ ਮੇਰੀ ਵੇ ਹਰ ਰਗ ਦਾ ਸੋਹਣਿਆ,,,
ਹਰਪਿੰਦਰ " ਮੰਡੇਰ "
ਧੰਨਵਾਦ,,,ਗਲਤੀ ਮਾਫ਼ ਕਰਨੀਂ,,,
|
|
11 Sep 2011
|
|
|
|
ਬਹੁਤ ਵਧੀਆ ਮੰਡੇਰ ........ਲਿਖਦੇ ਰਹੋ
ਬਹੁਤ ਵਧੀਆ ਮੰਡੇਰ ........ਲਿਖਦੇ ਰਹੋ
|
|
11 Sep 2011
|
|
|
|
vryyyyyyyyy nyccccccc nd tnx....
|
|
12 Sep 2011
|
|
|
|
|
ਜੱਸ ਵੀਰ,,,ਅਮਰਿੰਦਰ ਵੀਰ,,,ਤੇ ਮਾਵੀ ਵੀਰ ਜੀ,,,ਮਾਣ ਬਖਸ਼ਣ ਲਈ ਬਹੁਤ ਬਹੁਤ ਧੰਨਵਾਦ,,,
@ ਗੋਪੀ ਜੀ,,,ਉਮੀਦ ਹੈ ਕੀ ਇਹ ਰਚਨਾ ਆਪ ਜੀ ਦੀ ਉਮੀਦ ਤੇ ਖਰੀ ਉੱਤਰੀ ਹੋਵੇਗੀ,,,ਜੀਓ,,,
ਜੱਸ ਵੀਰ,,,ਅਮਰਿੰਦਰ ਵੀਰ,,,ਤੇ ਮਾਵੀ ਵੀਰ ਜੀ,,,ਮਾਣ ਬਖਸ਼ਣ ਲਈ ਬਹੁਤ ਬਹੁਤ ਧੰਨਵਾਦ,,,
@ ਗੋਪੀ ਜੀ,,,ਉਮੀਦ ਹੈ ਕੀ ਇਹ ਰਚਨਾ ਆਪ ਜੀ ਦੀ ਉਮੀਦ ਤੇ ਖਰੀ ਉੱਤਰੀ ਹੋਵੇਗੀ,,,ਜੀਓ,,,
|
|
14 Sep 2011
|
|
|
|
|
|
vry gud veer...mza aa gya pd ke..
|
|
17 Oct 2011
|
|
|
|