Punjabi Poetry
 View Forum
 Create New Topic
  Home > Communities > Punjabi Poetry > Forum > messages
Saanj News
Saanj
Posts: 13
Gender: Male
Joined: 18/Oct/2012
Location: toronto
View All Topics by Saanj
View All Posts by Saanj
 
ਪਹਿਲਾ ਪਿੰਡ ਵਿਚ ਕੀਤੀ ਸਰਦਾਰੀ

ਪਹਿਲਾ ਪਿੰਡ ਵਿਚ ਕੀਤੀ ਸਰਦਾਰੀ ਹੁਣ ਚੰਡੀਗੜ੍ਹ ਨਾਲ ਜ਼ੂੜ ਗਏ ਸਬੇਹ,
ਹੁਣ ਚਾਲਾਂਦੇਹ ਕਾਰਾ ਗਡਿਆ ਜੋ ਕਦੇਹ ਚਾਲਾਂਦੇਹ ਸੀ ਗਡੇਹ,
ਪਹਿਲਾ ਵਾਲਾ ਕੋਈ ਨਜਰੀ ਨਾ ਆਨਦਾ ਸਬ ਤੇ ਲਗ ਗਏ branded ਧਬੇਹ,
ਟੌਰ - ਸੋਰ ਦੇਖ ਕ ਸਾਡੀ ਕਾਇਆ ਦੇ ਦਿਲ ਗਏ ਡੰਗੇਹ,
ਪਰ ਹੁਣ ਵੀ ਚਤੇਹ ਅੰਦੇਹ ਨੇ ਜੋ ਖੇਤ ਮੁਰਬੇਹ ਛਡੇਹ..

 

link:http://www.facebook.com/PoetryPunjabi

15 Nov 2012

Harjinder Kaur
Harjinder
Posts: 170
Gender: Female
Joined: 30/Jul/2012
Location: Tarn taran
View All Topics by Harjinder
View All Posts by Harjinder
 
Wadiya hai g...
Nice..
15 Nov 2012

Reply