|
 |
 |
 |
|
|
Home > Communities > Punjabi Poetry > Forum > messages |
|
|
|
|
|
ਮੇਰੇ ਕੁਝ ਸ਼ੇਯਰ |
1) ਵੇਚ ਕੇ ਜਮੀਨਾ ਭਾਂਵੇ ਜੱਟ ਹੋ ਗਿਆ ਅਮੀਰ ਪਰ ਅੱਜ ਦੀ ਨਾ ਸੋਚ ਯਾਰਾ ਕੱਲ ਦੀ ਤੂੰ ਸੋਚ ਜਦੋਂ ਲ੍ਬ੍ਣੀ ਨਹੀ ਖਾਨੇ ਨੂ ਕਨਕ ਸੱਜਣਾ ਉਦੋਂ ਮਾਰ ਫੱਕਾ ਇਨ੍ਹਾ ਸੀਮੰਟਾ ਦਾ ਮਿਤਨੀ ਤੇਰੀ ਭੁਖ ਸੱਜਣਾ
2) ਮੇਰਾ ਤਾਂ ਸ਼ੋਉਂਕ ਬੀ ਕੁਜ ਅਵੱਲਾ ਜਿਹਾ ਏ ਰਹਣਾ ਵਿਚ ਮਹਫ਼ਿਲ ਦੇ ਫਿਰ ਬੀ ਦਿਲ ਕੱਲਾ ਜਿਹਾ ਏ ਹੁਣ ਤਾ ਓਹ ਬੀ ਸ਼ੱਡ ਕੇ ਤੁਰ ਗਈ ਕੇਹ੍ਨ੍ਦੀ ਇਹ ਤਾ ਬੱਸ ਝੱਲਾ ਜਿਹਾ ਏ
3) ਕੀ ਕਰਨਾ ਆ ਫੋਕੀ ਵਡਿਆਈ ਨੂ ਗੱਲ ਚੰਗੀ ਆ ਜੇ ਮੰਨ ਲੈ ਸਚਾਈ ਨੂ
|
|
11 Aug 2012
|
|
|
ਫ਼ਕੀਰ |
ਤੰਨ ਸਾਡੇ ਪਾਟੀ ਲੀਰ ਆ ਦੇਖਨੇ ਨੂ ਭਾਵੇ ਫ਼ਕੀਰ ਆ ਪਰ ਤੰਨ ਪਟੀਆ ਲੀਰਾ ਨਾਲ ਕੋਈ ਫ਼ਕੀਰ ਨਹੀਓ ਹੁੰਦਾ ਏ ਯਾਰੋ ਫ਼ਕੀਰ ਦਾ ਤਾ ਰੁਹਾ ਵਾਲਾ ਮੇਲ ਸਿਧਾ ਰੱਬ ਨਾਲ ਹੁੰਦਾ ਏ
|
|
22 Aug 2012
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|