|
 |
 |
 |
|
|
Home > Communities > Punjabi Poetry > Forum > messages |
|
|
|
|
|
|
ਕਦੀ ਕਦੀ |
ਕਦੀ ਆਪਣੀ ਹੱਸੀ ਤੇ ਵੀ ਆਉਂਦਾ ਗੁੱਸਾ, ਕਦੀ ਜੱਗ ਨੂੰ ਹਸਾਉਣ ਨੂੰ ਜੀ ਕਰਦਾ, ਕਦੀ ਰੋਂਦਾ ਨਹੀਂ ਦਿਲ ਕਿਸੇ ਦੀ ਮੌਤ ਉੱਤੇ, ਕਦੀ ਐਵੇਂ ਹੀ ਰੋਣ ਨੂੰ ਜੀ ਕਰਦਾ, ਕਦੀ ਅਜਨਬੀ ਦਾ ਸਾਥ ਵੀ ਲਗਦਾ ਚੰਗਾ, ਕਦੀ ਆਪਣੇ ਵੀ ਲਗਦੇ ਬਿਗਾਨੇ ਜਿਹੇ, ਕਦੀ ਮੰਗਦਾ ਦਿਲ ਇਕ ਹੋਰ ਉਮਰ, ਕਦੀ ਇਹ ਵੀ ਮਿਟਾਉਣ ਨੂੰ ਜੀ ਕਰਦਾ........
unkwn...
|
|
04 May 2012
|
|
|
|
ਵੱਖੋ ਵੱਖ ਪ੍ਰਸਥਿਤੀਆਂ ਨੂੰ ਦਰਸਾਉਂਦੀ ਇਹ ਲਾਈਨਾਂ ਬਹੁਤ ਖੂਬਸੂਰਤ ਨੇ ਜਨਾਬ...ਸ਼ੁਕਰੀਆ share ਕਰਨ ਲਈ
|
|
04 May 2012
|
|
|
|
very nice lines .....tfs here
|
|
04 May 2012
|
|
|
|
ਵਾਕੇ ਹੀ ਮਨ ਦਾ ਇਹੀ ਹਾਲ ਹੈ. ਬਹੁਤ ਹੀ ਖੂਬ
|
|
04 May 2012
|
|
|
|
jis tann lage ohi jaane...
bahut vdia lines ne veer g... jindgi de har pahelu te shi ne lines... tfs
|
|
04 May 2012
|
|
|
|
|
22 khima chahunda han eh bht purana msg aa hamesha kujh new share karn di koshish karea kro : poetry sec. Bht hi uch koti da darja rakhda hai es site te edan de msg lyi anything goes here use kita ja sakda aa shukria . . .
|
|
04 May 2012
|
|
|
|
|
ਧਨਵਾਦ....ਗੁਰਮਿੰਦਰ ਜੀ....ਅਗੋਂ ਧਿਆਨ ਰਖਾਂਗੇ ਤੇ ਨਾਲੇ ਹਾਲੇ ਤਾਂ ਅਸੀਂ ਸਿਖਣਾ ਸੁਰੂ ਕਿੱਤਾ ਹੈ.....ਸਿਖਣ ਸਮੇ ਗਲਤੀਆਂ ਦਾ ਹੋਣਾ ਸੁਭਾਵਾਕ ਹੈ.....
|
|
05 May 2012
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|