|
 |
 |
 |
|
|
Home > Communities > Punjabi Poetry > Forum > messages |
|
|
|
|
|
। ਸੂਰਜ ਦੀ ਲ਼ਾਲੀ ਅਤੇ ਲੋਕ । |
ਚੜ੍ਦੇ ਸੂਰਜ ਦੀ ਲ਼ਾਲੀ ਵਾਗੂੰ
ਪਹਿਲਾ ਸਭਦੇ ਮਨ ਨੂੰ ਭਾਉਂਦੇ ਨੇ.
........
ਨਾਲ ਸਮੇ ਜਦ ਸਿਖਰ ਤੇ ਜਾਂਦੇ
ਤਾਂ ਅਸਲੀ ਰੰਗ ਵਿਖ਼ਾਉਂਦੇ ਨੇ,
........
ਦਿਂਦੇ ਸੇਕ ਗਮਾਂ ਦੇ ਡਾਹਡੇ
ਨਾ ਦਿਲੀ ਭੋਰਾ ਤਰਸ ਲਿਅਾਉਂਦੇ ਨੇ,
........
ਕਿਉਂ *ਸੁਲਤਾਨ* ਲੋਕੀ ਭੁੱਲ੍ ਜਾਦੇ
ਦਿਨ ਢਲ੍ਣ ਦੇ ਦਿਨ ਤਾਂ.........'ਸਭ ਤੇ ਅਾਉਂਦੇ ਨੇ',
। ਸੁਲਤਾਨ । *....*
|
|
02 Jul 2012
|
|
|
|
Wow. Very nice. Thanks for sharing. :-)
|
|
02 Jul 2012
|
|
|
|
superb..!!!! thnx for sharing veer g..
|
|
02 Jul 2012
|
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|