Punjabi Poetry
 View Forum
 Create New Topic
  Home > Communities > Punjabi Poetry > Forum > messages
charanjit mann
charanjit
Posts: 245
Gender: Male
Joined: 12/May/2009
Location: stockton
View All Topics by charanjit
View All Posts by charanjit
 
ਸੂਤਰ
ਸੂਤਰ
----------------
ਘੂਕ ਸੁਣ ਚਰਖੇ ਦੀ ਹੁਣ
ਜੋਗੀ ਨਹੀਂ ਉੱਤਰਦੇ ਪਹਾੜੋਂ
ਜਹਾਜ਼ਾਂ ਦੀ ਘੂਕ ਵਿੱਚੋਂ
ਉੱਤਰਦੀ ਹੈ
ਅਧਖੜ ਕੋਈ ਵਲਾਇਤ
ਵਰਣ ਗਲੋਟਿਆਂ ਨੂੰ
ਮਲਮਲੀ,
ਤੇ ਤੰਦ ਟੁੱਟ ਜਾਂਦੀ ਹੈ
ਵਿਚਾਲੋਂ
ਸੋਨ-ਸੁਪਨਿਆਂ ਦੀ,

ਵਿਸਰ ਜਾਂਦੇ ਨੇ ਫੇਰ ਸਭ-
ਅਟੇਰਨਾ ਹਾਸਿਆਂ ਦਾ
ਪੂਣੀਆਂ ਪਛਾਣ ਦੀਆਂ ਪੂਣੀਆਂ
ਚਰਖਾ ਰੰਗੀਲਾ
ਜਿੰਦੜੀ ਦਾ;

ਤੇ
ਗੱਡਿਆ ਰਹਿ ਜਾਂਦਾ ਹੈ
ਸੀਨੇ ਵਿਚ
ਮੋਏ ਅਰਮਾਨਾਂ ਦਾ
ਤੱਕਲਾ
ਬਸ ---------
12 Sep 2012

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

ਵਾਹ ! ਵਾਹ ! ,,,,,,,,,,,,,,,, ਬਹੁਤ ਹੀ ਖੂਬਸੂਰਤ | ਕਾਫੀ ਦਿਨਾਂ ਬਾਅਦ ਐਨੀਂ ਵਧੀਆ ਲਿਖਤ ਪੜ੍ਹਨ ਨੂੰ ਮਿਲੀ ਹੈ | ਸਮੁੰਦਰਾਂ ਤੋਂ ਡੂੰਘੀ ਕਵਿਤਾ ਸਾਂਝੀ ਕਰਨ ਲਈ ਬਹੁਤ ਬਹੁਤ ਧੰਨਵਾਦ ! ਜਿਓੰਦੇ ਵੱਸਦੇ ਰਹੋ,,,

12 Sep 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਬਹੁਤ ਖੂਬਸੂਰਤ !!!!!

12 Sep 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਲਾਜਵਾਬ ਜਨਾਬ.........ਕਾਫੀ ਦਿਨਾ ਪਿਛੋਂ ਖੂਬਸੂਰਤ ਏਂਟ੍ਰੀ......ਵਾਹ

13 Sep 2012

ਰਾਜਵਿੰਦਰ    ਕੌਰ
ਰਾਜਵਿੰਦਰ
Posts: 985
Gender: Female
Joined: 14/Jan/2011
Location: pathankot
View All Topics by ਰਾਜਵਿੰਦਰ
View All Posts by ਰਾਜਵਿੰਦਰ
 

la-jawaab rachna!

 

thanx   4 sharin......:)

 

13 Sep 2012

charanjit mann
charanjit
Posts: 245
Gender: Male
Joined: 12/May/2009
Location: stockton
View All Topics by charanjit
View All Posts by charanjit
 

dhanwaad sabh dostaan da

21 Sep 2012

D K
D
Posts: 382
Gender: Male
Joined: 08/May/2010
Location: chandigarh
View All Topics by D
View All Posts by D
 

Nice one...!!!

21 Sep 2012

Reply