|
 |
 |
 |
|
|
Home > Communities > Punjabi Poetry > Forum > messages |
|
|
|
|
|
ਤੇਰੇ ਗਮਾਂ ਦੀ ਕਹਾਣੀ |
ਤੇਰੇ ਗਮਾਂ ਦੀ ਕਹਾਣੀ ਹੀ ਅਜੀਬ ਹੈ । ਤੇਰੇ ਦੁਖਾਂ ਦੀ ਸਰਗਮ ਹੀ ਵੱਖਰੀ ਹੈ । ਤੇਰੇ ਦਰਦਾਂ ਦੀ ਰਾਤ ਮੱਸਿਆ ਕਾਲੀ ਬਣੀ ਹੈ । ਮੈਂ ਚਾਹਿਆ, ਤੇਰੇ ਗਮਾਂ,ਦੁਖਾਂ ਤੇ ਦਰਦਾਂ ਦਾ ਹਿੱਸਾ ਵੰਡਾਵਾਂ । ਮੈਂ ਚਾਹਿਆ, ਤੇਰੇ ਲਈ,ਮੈਂ ਸਮੁੰਦਰ 'ਚ ਉੱਠ ਰਿਹਾ ਤੂਫ਼ਾਨ ਬਣਾਂ । ਮੈਂ ਚਾਹਿਆ, ਤੇਰੇ ਲਈ,ਮੈਂ ਪਹਾੜਾਂ ਚੋਂ ਫੁੱਟ ਕੇ ਇੱਕ ਲਾਵਾ ਬਣਾਂ ਬਣ ਕੇ ਇੱਕ ਐਸੀ ਸ਼ਕਤੀ ਕਿ ਸਭ ਲਈ ਇੱਕ ਉਦਾਹਰਣ ਬਣਾਂ । ਸਮਾਜ ਦੀ ਜੰਜ਼ੀਰਾਂ ਤੋਂ ਰਸਮੋ ਰਿਵਾਜਾਂ ਦੇ ਬੰਧਨਾਂ ਤੋਂ, ਜ਼ਾਤ ਪਾਤ ਦੀ ਦੀਵਾਰਾਂ ਤੋਂ ਤੈਨੂੰ ਮੁਕਤ ਕਰਾਵਾਂ ਤੇ ਫੇਰ, ਕਿੱਤੇ ਦੂ੍ਰ ਕਿਸੇ ਟਿੱਲੇ ਤੇ ਬਹਿ ਤੇਰੇ ਗ਼ਮਾਂ-ਦੱਖਾਂ-ਦਰਦਾਂ ਦੀ ਸਾਂਝੀਵਾਲ ਬਣਾਂ
--------------------------********MAAN********-------------------_
|
|
16 May 2011
|
|
|
|
|
|
|
bhut sohna likhia a rose g.... apne jajbatan nu tuci sbdan ch piro ke change thang nal pesh kita a g....tfs....
|
|
25 May 2011
|
|
|
|
|
bahut sohni creation .... khoosurat and sensitive.....
nice !!!
|
|
25 May 2011
|
|
|
|
bhut jyada vadia lines a..gud one..........
|
|
25 May 2011
|
|
|
|
thx to my all respected frdzzzz
|
|
16 Jun 2011
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|