|
 |
 |
 |
|
|
Home > Communities > Punjabi Poetry > Forum > messages |
|
|
|
|
|
ਸਪਰਸ਼ |
ਤੇਰਾ ਸਪਰਸ਼ ਮੇਰੇ ਨਾਲ ਉਹ ਕੁਦਾ ਹੈ ਜੋ ਫੁੱਲਾਂ ਨਾਲ ਕਰਦੀ ਹੈ ਰੁਮਕਦੀ ਹਵਾ ਸੂਰਜਮੁਖੀ ਨਾਲ ਕਰਦੀਆਂ ਜੋ ਸੂਰਜ ਦੀਆਂ ਕਿਰਨਾਂ ਸਾਰੰਗੀ ਨਾਲ ਜੋ ਕਰਦਾ ਹੈ ਗਜ਼ ਤਬਲੇ ਨਾਲ ਜੋ ਕਰਦੀ ਹੈ ਉਂਗਲਾਂ ਦੀ ਸਰਗਮ ਜਿਵੇਂ ਜਲਤਰੰਗ ਨਾਲ ਖੇਡਦੀਆਂ ਜਿਉਂ ਕਲਾਕਾਰ ਦੀਆਂ ਡੰਡੀਆਂ ਕੈਨਵਸ ਨਾਲ ਜੋ ਕਰਦੀ ਹੈ ਰੰਗਾਂ ਲੱਦੇ ਬੁਰਸ਼ ਦੀ ਛੂਹ ਸਵੇਰ ਦੀ ਕੋਸੀ ਧੁੱਪ ਜੋ ਕਰਦੀ ਹੈ ਅੱਧ ਖਿੜੀਆਂ ਡੋਡੀਆਂ ਨਾਲ ਜੋ ਓ…..ਅੰ….ਮ…..ਦੀ ਆਵਾਜ਼ ਕਰੇ ਯੋਗੀ ਦੀ ਸਮਾਧੀ ਨਾਲ
ਸਵਰਨਜੀਤ ਸਵੀ
|
|
24 Dec 2012
|
|
|
|
ਖੂਬ ਹੈ......tfs.....ਬਿੱਟੂ ਜੀ......
|
|
25 Dec 2012
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|