tdy is my sistr marriage so i wrt smtng fr her...
ਤੇਰੇ ਵਿਆਹ ਦੀ ਭੇਣੇ ਤੈਨੂ ਹੋਵੇ ਵਦਾਈ,
ਮੈਂ ਸਕਿਆ ਨਾ ਆ ਕਿਤੇ ਬੁਰਾ ਨਾ ਮਨਾਈ ,
ਇਹਨਾ ਪਰਦੇਸਾਂ ਦੀ ਤਾ ਇਹੋ ਗਲ ਮਾੜੀ,
ਭਾਂਵੇ ਇਥੇ ਬਣਦੇ ਨੇ 1 ਤੋ 45 ,
ਚਾਆ ਮੈਂ ਦਿਲ ਦਾ ਪੁਗਾਆ ਨਹੀਓ ਸਕਿਆ ,
ਭਿਜੀਆਂ ਅਖਾਂ ਨਾ ਤੈਨੂ ਗਲ ਲਾ ਵੀ ਨਈ ਸਕਿਆ,
ਬਜਾ ਮਜਬੂਰੀਆਂ ਦਾ ਮੈਂ ਆ ਵੀ ਨਈ ਸਕਿਆ,
ਕਰੇ ਰੱਬ ਅੱਗੇ ਸ਼ੰਮੀ ਇਹੀ ਅਰਦਾਸ ,
ਜਿੰਦਗੀ ਚ ਕਦੇ ਤੂ ਹੋਵੇ ਨਾ ਉਦਾਸ ,
ਕਰੀ ਨਾ ਫਿਕਰ ਮੈਂ ਪੱਕਾ ਹੋ ਕੇ ਅਵਾਗਾ ,
ਚਿਰਾਂ ਪਿਛੋਂ ਇਸ ਸੁੰਨੇ ਗੁਟ ਉਤੇ ਰਖੜੀ ਬਨਾਵਾਗਾ.........
|