Home > Communities > Punjabi Poetry > Forum > messages
ਅੱਜ ਹੋਈ ਬਰਸਾਤ ਏ.....
ਅੱਜ ਕੂਕਾਂ ਦੀਆਂ ਅਵਾਜਾਂ ਬਾਗਾਂ ਵਿਚੋਂ ਆਈਆਂ ਨੇ,ਅੱਜ ਬਦਲਾਂ ਦੇ ਇਕ ਚੁੰਡ ਨੇ ਲਈਆਂ ਆਣ ਅੰਗੜਾਈਆਂ ਨੇ,ਖੰਬਾਂ ਦਾ ਗੁਲਦਸਤਾ ਬਣਾ ਕੇ ਮੋਰਾਂ ਪੈਲਾਂ ਪਾਈਆਂ ਨੇ,ਥਕੇ ਹਾਰੇ ਜੱਟ ਨੂ ਮਿਲੀ ਇਕ ਸੋਗਾਤ ਏ,ਆ ਸਜਣਾ ਗਲ ਮਿਲੀਏ ਅੱਜ ਹੋਈ ਬਰਸਾਤ ਏ.........
ਇਸ ਚੜੀ ਸਾਉਣ ਦੀ ਮਗਰੋਂ ,ਮੌਸਮ ਨਸ਼ੇਆਇਆ ਏ,ਬਦਲਾਂ ਦੀ ਹਿਕ ਚੀਰ ਨੀਲਾ ਅਸਮਾਨ ਨਿਕਲ ਕੇ ਆਇਆ ਏ,ਵਾਹ ਓਏ ਸੋਹਣਿਆ ਰੱਬਾ ਇਹ ਕੇਸੀ ਖੇਡ ਬਣਾਈ ਏ, ਇਕ ਰੁਤ ਮਗਰੋਂ ਦੂਜੀ ਦੀ
ਵਾਰੀ ਲਾਈ ਏ,ਖੋਲ ਰੰਗਾਂ ਦੀ ਪਟਾਰੀ ਤੂ ਸਤਰੰਗੀ ਪੀੰਗ ਵੀ ਪਾਈ ਏ,ਇਹ ਜਾਂਦੇ ਮੋਸਮ ਦੀ ਆਖਰੀ ਤੇ ਆਉਂਦੇ ਦੀ ਪਹਿਲੀ ਮੁਲਾਕਾਤ ਏ,ਆ ਸਜਣਾ ਗਲ ਮਿਲੀਏ ਅੱਜ ਹੋਈ ਬਰਸਾਤ ਏ.....
ਅੱਜ ਗਰਮੀ ਕੁਝ ਘਟ ਗਈ ਏ,ਜਿਵੇਂ ਠੰਡ ਵੇਲੇ ਦੀ ਪ੍ਰਭਾਤ ਏ, ਕੁਕ ਬਬੀਹੇ ਵਾਲੀ ਦੀ ਰੱਬ ਸੁਣੀ ਫਰਿਆਦ ਏ,ਸਮਝੀਂ ਚੜਦੇ ਦੀ ਲਾਲੀ ਜਹੇ ਇਹ ਸ਼ੰਮੀ ਦੇ ਜਜਬਾਤ ਨੇ,ਆ ਸਜਣਾ ਗਲ ਮਿਲੀਏ ਅੱਜ ਹੋਈ ਬਰਸਾਤ ਏ.....
07 Feb 2013
Shammi je lagda ae tusin changa likh sakde ho....ikk taan thoda time hor spend kariya karo..post karan de kaahli kyon karde ho....ehnu easy to read format ch post kariya karo...
doosra likhan to baad 5-7 waar lagataar gunguna ke dekho k kithey rukawat jahi lagdi aa...theek karke fer post karo taan hor ve vadhia laggu...
ਅੱਜ ਕੂਕਾਂ ਦੀਆਂ ਅਵਾਜਾਂ ਬਾਗਾਂ ਵਿਚੋਂ ਆਈਆਂ ਨੇ,
ਅੱਜ ਬਦਲਾਂ ਦੇ ਇਕ ਚੁੰਡ ਨੇ ਲਈਆਂ ਆਣ ਅੰਗੜਾਈਆਂ ਨੇ,
ਖੰਬਾਂ ਦਾ ਗੁਲਦਸਤਾ ਬਣਾ ਕੇ ਮੋਰਾਂ ਪੈਲਾਂ ਪਾਈਆਂ ਨੇ,
ਥਕੇ ਹਾਰੇ ਜੱਟ ਨੂ ਮਿਲੀ ਇਕ ਸੋਗਾਤ ਏ,
ਆ ਸਜਣਾ ਗਲ ਮਿਲੀਏ ਅੱਜ ਹੋਈ ਬਰਸਾਤ ਏ......... ਇਸ ਚੜੀ ਸਾਉਣ ਦੀ ਮਗਰੋਂ ,ਮੌਸਮ ਨਸ਼ੇਆਇਆ ਏ,
ਬਦਲਾਂ ਦੀ ਹਿਕ ਚੀਰ ਨੀਲਾ ਅਸਮਾਨ ਨਿਕਲ ਕੇ ਆਇਆ ਏ,
ਵਾਹ ਓਏ ਸੋਹਣਿਆ ਰੱਬਾ ਇਹ ਕੇਸੀ ਖੇਡ ਬਣਾਈ ਏ,
ਇਕ ਰੁਤ ਮਗਰੋਂ ਦੂਜੀ ਦੀ ਵਾਰੀ ਲਾਈ ਏ,
ਖੋਲ ਰੰਗਾਂ ਦੀ ਪਟਾਰੀ ਤੂ ਸਤਰੰਗੀ ਪੀੰਗ ਵੀ ਪਾਈ ਏ,
ਇਹ ਜਾਂਦੇ ਮੋਸਮ ਦੀ ਆਖਰੀ ਤੇ ਆਉਂਦੇ ਦੀ ਪਹਿਲੀ ਮੁਲਾਕਾਤ ਏ,
ਆ ਸਜਣਾ ਗਲ ਮਿਲੀਏ ਅੱਜ ਹੋਈ ਬਰਸਾਤ ਏ..... ਅੱਜ ਗਰਮੀ ਕੁਝ ਘਟ ਗਈ ਏ,ਜਿਵੇਂ ਠੰਡ ਵੇਲੇ ਦੀ ਪ੍ਰਭਾਤ ਏ,
ਕੁਕ ਬਬੀਹੇ ਵਾਲੀ ਦੀ ਰੱਬ ਸੁਣੀ ਫਰਿਆਦ ਏ,
ਸਮਝੀਂ ਚੜਦੇ ਦੀ ਲਾਲੀ ਜਹੇ ਇਹ ਸ਼ੰਮੀ ਦੇ ਜਜਬਾਤ ਨੇ,
ਆ ਸਜਣਾ ਗਲ ਮਿਲੀਏ ਅੱਜ ਹੋਈ ਬਰਸਾਤ ਏ.....

Yoy may enter 30000 more characters.
10 Feb 2013
sohna likhia a shammi vir.. par balihar veer ne thk kr ke char chnn lga te ... tfs te jiven balihar vir ji ne suggest kita a .. odan krn di koshish kro ji .. main vi ehna to kafi kujj sikhia hai ji ..
10 Feb 2013
ਬਹੁਤ ਖੂਬ ਉਡਾਰੀ ਹੈ ......ਕਾਵਿਕ ਬੋਧ ਨਾਲ ਪ੍ਰਵਾਜ਼ ਬਣਾ ਸਕਦੇ ਹੋ....ਧੰਨਵਾਦ ਬਲਿਹਾਰ ਵੀਰੇ ਸਾਡੇ ਵਰਗਿਆ ਨੂੰ ਮਾਰਗ ਦਰਸ਼ਨ ਦੇਂਦੇ ਰਹੋ......
17 Apr 2013