ਸਸ ਮੇਰੀ ਦੇ ਪੰਜ ਸਤ ਮੁੰਡੇ ਲਮ੍ਭੀ ਰੇਲ ਬਣਾਵਾਗੇ .......ਕੋਈ ਆਵੇਗਾ ਕੋਈ ਜਾਵੇਗਾ...........ਚਲ ਗਡਿਆ ਮੋਟਰਾਂ ਪੀ ਪੀ ਪੀ ਚੱਲ ਗਡਿਆ ਮੋਟਰਾਂ ਪਾ ਪਾ ਪਾ ........
ਕਾਲੀ ਚੁੰਨੀ ਰੀਝਾਂ ਨਾਲ ਹੰਦਾਯਿਏ ਜੇ ਸਸ ਮਾਂ ਬਣ ਜੇ ਤਾਂ ਪੇਕੇ ਲੈਣ ਕੀ ਜਯਿਏ
vadiya ji........