|
|
 |
 |
 |
|
|
|
| Home > Communities > Punjabi Boli > Forum > messages |
|
|
|
|
|
|
|
|
| tappe |
coat killi te na tangyea kro,,,je sade nal nhi bolna sadi gali v na langyea kro...........
coat killi te hi tangna aa,,gali sarkari aa asi etho di hi lagna aai...
|
|
09 Sep 2010
|
|
|
|
|
|
| NICE WRITING |
ਪਰਮਿੰਦਰ ਜੀ ਬਹੁਤ ਸੋਹਣਾ ਲਿਖਿਆ ਏ ਜੀ ਪਰ ਪੰਜਾਬੀ ਬੋਲੀਆਂ ਤੇ ਟੱਪੇ ਦਾ ਵਖਰਾ ਟੋਪਿਕ ਬਣਿਆ ਹੋਇਆ ਹੈ ਤੁਸੀਂ ਓਥੇ ਇਹਨਾ ਨੂੰ ਪੋਸਟ ਕਰੋ
ਮੇਹਰਬਾਨੀ ਜੀ
|
|
09 Sep 2010
|
|
|
|
|
sanu mil nai c rha ji.......age to dhayan rakha ge..........
|
|
09 Sep 2010
|
|
|
|
|
ਤੁਹਾਡਾ ਬਹੁਤ ਧਨਵਾਦ ਜੀ
ਜੇ ਤੁਸੀਂ ਸੁਨੀਲ ਜੀ ਦੇ ਗਲ ਤੇ ਗੋਰ ਕੀਤਾ
ਤੁਹਾਡਾ ਬਹੁਤ ਧਨਵਾਦ ਜੀ
ਜੇ ਤੁਸੀਂ ਸੁਨੀਲ ਜੀ ਦੇ ਗਲ ਤੇ ਗੋਰ ਕੀਤਾ
|
|
09 Sep 2010
|
|
|
|
|
|
|
|
|
ਸੋਹਣ੍ਨਾ ਜੀ ....ਚਾਹੇ ਆਇਆ ਕਰੋ ਚਾਹੇ ਜਾਇਆ ਕਰੋ ,ਟੱਪੇ ਪਰ ਰੋਜ ਸੁਣਾਇਆ ਕਰੋ
|
|
10 Sep 2010
|
|
|
|
|
.....ਇਕ ਗਲ ਭੁਲ ਗਈ ਸੀ ਪੰਜਾਬੀ ਚ ਸੁਣਾਇਆ ਕਰੋ..
|
|
10 Sep 2010
|
|
|
|
|
bai cycle chalyi jande oo oh tuhadi ki lagdi,,jinu piche baithayi jande ooo...............
bai cycle chalayi jane aa,,,,oh tuhadi bhabi lagdi jinu piche baithai jane aa.......
|
|
12 Sep 2010
|
|
|
|
|
ਆਉਂਦੀ ਕੁੜੀਏ ਜਾਂਦੀ ਕੁੜੀਏ ਚਕ ਲੈ ਬਾਜ਼ਾਰ ਵਿਚੋ ਸ਼ੇਨਾ ..........ਨੀ ਸਾਰਾ ਮੇਲਾ ਤੂ ਲੁਟੇਯਾ ਤੈਨੂ ਕਿਸੇ ਗਬਰੂ ਨੇ ਲੁਟ ਲੇਣਾ ..............
ਮੇਂ ਜੱਟੀ ਮਾਜਾਜਾ ਪਟੀ ......ਮੇਰੇ ਤੇ ਅਖ ਨਾ ਰਖੀ ਤੇਰੇ ਤੋ ਜਾਣੀ ਨੀ ਪਟੀ ...................
|
|
12 Sep 2010
|
|
|
|
|
ਗੁਲਾਨਾਰੀ ਗੁਲਾਨਾਰੀ ਪਗ ਵਾਲ੍ਯਿਆ ਦਸ ਕੇਹਰੇ ਪਿੰਡ ਤੂ ਪਰਹੋਨਾ ਜਾਣਾ .......................
ਜਾਨ ਕੇ ਨਾ ਜਾਨ ਕੇ ਨਾ ਪੁਛ ਗੋਰ੍ਯੀਏ ਤੇਰੇ ਬਾਪ ਦਾ ਜਵਾਈ ਬਣ ਜਾਣਾ ............
|
|
12 Sep 2010
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|