|
 |
 |
 |
|
|
Home > Communities > Punjabi Poetry > Forum > messages |
|
|
|
|
|
ਅਲਫ ਨੰਗੇ ਹਰਫ... |
ਦੱਸ ਕਿਹੜੇ ਮੋਹ ਦੇ ਪਰਦੇ ਨਾਲ ਕੱਜ ਲਵਾਂ ਜੋ ਤੂੰ ਹਰ ਵਾਰ ਹਰ ਖਤ ਚ ਲਿਖ ਦਿੰਦਾ ਏਂ ਅਲਫ ਨੰਗੇ ਹਰਫ... ਤੂੰ ਨਹੀ ਜਾਣਦਾ ਤੇਰੇ ਇਹਨਾਂ ਖਤਾਂ ਦੀ ਨਗਨਤਾ ਕਾਰਣ ਮੇਰੀ ਪਾਕ ਮੁਹੱਬਤ ਨੂੰ ਥਾਂ-ਕੁ-ਥਾਂ ਸ਼ਰਮਸ਼ਾਰ ਹੋਣਾ ਪੈਂਦਾ ਹੈ... stalinveer singh sidhu
|
|
06 Sep 2010
|
|
|
|
nice wording keep writing.....
|
|
06 Sep 2010
|
|
|
|
Veer Singh G
Nice Writing G
|
|
06 Sep 2010
|
|
|
|
ਬਹੁਤ ਖੂਬ ਲਿਖਿਆ ਬਾਈ...... ਸਾਡੇ ਤਕ ਪਹੁੰਚਾਉਣ ਲਈ ਸ਼ੁਕਰੀਆ......
|
|
07 Sep 2010
|
|
|
|
|
hmmm......... |
bdi vr ti bhut thoe ch e bda kujh kh jana an stalin.........nd eh teri bdi vdi quality a..............toooo good.
|
|
04 Dec 2010
|
|
|
|
ਵਾਹ ਸਿਧੂ ......ਬਹੁਤ ਖੂਬ ਬਈ.....ਲਿਖਦੇ ਰਹੋ ਜੀ
|
|
04 Dec 2010
|
|
|
|
bahut vadhiya Stalin....
thode shabdan vich bahut vadi gall kar gaye !!!
|
|
18 Jun 2011
|
|
|
|
ਨਿੱਕੀਆਂ ਕਵਿਤਾਵਾਂ ਦਾ ਵੱਡਾ ਕਵੀ... ਜੋ ਤਰਕ ਕਵਿਤਾ 'ਚ ਹੋਣਾ ਚਾਹੀਦਾ ਉਹ ਇਸ 'ਚ ਹੈ..।
|
|
18 Jun 2011
|
|
|
|
ਕਿਆ ਬਾਤ ਹੈ ਸਟਾਲਿਨ ਬਾਈ ! ਇਹ ਮੈਂ ਕਿਤੇ ਹੋਰ ਵੀ ਪੜੀ ਸੀ ..ਸ਼ਾਇਦ ਤੁਹਾਡੀ ਫੇਸਬੁਕ ਤੇ ...ਅੱਤ ਲਿਖਿਆ ਹੈ ਅੱਤ ! ਇਹ ਸਿਰਫ ਸਟਾਲਿਨ ਹੀ ਲਿਖ ਸਕਦਾ ਸੀ ...
|
|
19 Jun 2011
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|