ਅਸੀਂ ਆਪਣੇ ਹੀ ਨਾਮ ਤੋਂ ਸ਼ੁਰੂ ਹੋਕੇ
ਆਪਣੇ ਹੀ ਨਾਮ 'ਤੇ ਖਤਮ ਹੋਣ ਵਾਲੇ ਨਹੀਂ ,
ਅਸੀ ਬਣਾ ਸਕਦੇ ਹਾਂ ਕਿਸੇ ਵੀ ਵਖਤ
ਗਲ ਦੇ ਕੈਂਠਿਆਂ ਨੂੰ ਨੇਜਿਆਂ ਤੇ ਤੀਰ ,
ਅਸੀ ਜਾਣਦੇ ਹਾਂ
ਕਲਮ ਤੋਂ ਕਿਰਪਾਨ ਵਿਚਲਾ ਫਾਸਲਾ ਤੈਅ ਕਰਨਾ ,
ਸਾਨੂੰ ਸਮਝ ਹੈ ਹੱਕ ਤੋਂ ਹਕੂਮਤ ਵਿਚਲੀ ਬਰਾਬਰੀ ਦੀ ....ਮਨਪ੍ਰੀਤ ਗੋਸ
ਅਸੀਂ ਆਪਣੇ ਹੀ ਨਾਮ ਤੋਂ ਸ਼ੁਰੂ ਹੋਕੇ
ਆਪਣੇ ਹੀ ਨਾਮ 'ਤੇ ਖਤਮ ਹੋਣ ਵਾਲੇ ਨਹੀਂ ,
ਅਸੀ ਬਣਾ ਸਕਦੇ ਹਾਂ ਕਿਸੇ ਵੀ ਵਖਤ
ਗਲ ਦੇ ਕੈਂਠਿਆਂ ਨੂੰ ਨੇਜਿਆਂ ਤੇ ਤੀਰ ,
ਅਸੀ ਜਾਣਦੇ ਹਾਂ
ਕਲਮ ਤੋਂ ਕਿਰਪਾਨ ਵਿਚਲਾ ਫਾਸਲਾ ਤੈਅ ਕਰਨਾ ,
ਸਾਨੂੰ ਸਮਝ ਹੈ ਹੱਕ ਤੋਂ ਹਕੂਮਤ ਵਿਚਲੀ ਬਰਾਬਰੀ ਦੀ ....
ਮਨਪ੍ਰੀਤ ਗੋਸਲ