|
 |
 |
 |
|
|
Home > Communities > Punjabi Poetry > Forum > messages |
|
|
|
|
|
ਬਗਾਵਤਾਂ ਦੇ ਕਮਰ -ਕਸੇ . |
ਇਕ ਲੰਮੇ ਵਕਫੇ ਤੋ ਬਾਅਦ ਨਿੱਕੀ ਜਿਹੀ ਨਜ਼ਮ ਨਾਲ ਹਾਜਰੀ ਲਵਾ ਰਿਹਾਂ ਹਾਂ.. ਸ਼ੁਕਰੀਆ
ਜੰਮਦਿਆਂ ਹੀ ਜਿਹਨਾਂ ਦੇ ਲੱਕ ਦੁਆਲੇ ਬੰਨ ਦਿੱਤੀ ਜਾਂਦੀ ਹੈ ਕਾਲੇ ਰੰਗ ਦੀ ਘੰਗਰੂਆਂ ਵਾਲੀ ਤੜਾਗੀ , 'ਸਟਾਲਿਨ' ਉਹ ਕਦੋਂ ਫਿਰ ਜਵਾਨ ਹੋਕੇ ਕੱਸਦੇ ਨੇ ਬਗਾਵਤਾਂ ਦੇ ਕਮਰ -ਕਸੇ ..
|
|
09 Aug 2011
|
|
|
|
great.....good job...keep it up
|
|
10 Aug 2011
|
|
|
|
stalinveer g..... ...
tuhadian likhta bhaven chottian hon g ya vaddian... har line da ik arth hunda a g... bahut hi vadia veer g....
|
|
10 Aug 2011
|
|
|
|
Too Good...!!
Keep sharing more...
|
|
10 Aug 2011
|
|
|
|
ਹਾਜਰੀ ਪ੍ਰਵਾਨ ਹੈ ਜੀ .....ਬਸ ਲਗਾਤਾਰ ਲਵਾਉਂਦੇ ਰਿਹਾ ਕਰੋ .......
ਵਧੀਆ ਸੁਰੂਆਤ ਹੈ .....ਹੁਣ ਜਲਦੀ ਨਾਲ ਇਹ ਰਚਨਾ ਪੂਰੀ ਕਰਕੇ ....ਦੁਬਾਰਾ ਪੋਸਟ ਜਰੂਰ ਕਰ ਦੇਣਾ .......:p
ਹਾਜਰੀ ਪ੍ਰਵਾਨ ਹੈ ਜੀ .....ਬਸ ਲਗਾਤਾਰ ਲਵਾਉਂਦੇ ਰਿਹਾ ਕਰੋ .......
ਵਧੀਆ ਸੁਰੂਆਤ ਹੈ .....ਹੁਣ ਜਲਦੀ ਨਾਲ ਇਹ ਰਚਨਾ ਪੂਰੀ ਕਰਕੇ ....ਦੁਬਾਰਾ ਪੋਸਟ ਜਰੂਰ ਕਰ ਦੇਣਾ .......:p
|
|
10 Aug 2011
|
|
|
|
wow.... |
ajj suraj kidhron chdya a baba ji........ welcum back...t entry as usual......10 on 10 a...:)
|
|
10 Aug 2011
|
|
|
|
ਗੱਲਬਾਤ ਆ ਬਾਈ ਸਿਆਂ ...ਸਵਾਦ ਆ ਗਿਆ ਪੜ ਕੇ ! ਆਉਣ ਦਿਓ ਅਗਲੀ ਵੀ...
|
|
15 Aug 2011
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|