ssa mitro apne prince balihar veer ji bare likhn di aukaat meri te hai nahi vaise cuzz im fairly new here,..
par fir v arz kardan aan,,
ਪੰਜਾਬ ਦੀ ਪੰਜਾਬੀਅਤ ਦੀ ਗੱਲ ਕਰਨ ਵਾਲੇ ਹਰ ਸ਼ਖਸ਼ ਦਾ ਦੇਣ੍ਦਾਰ ਹਾਂ ਮੈ,.
ਜੇ ਹੈ ਪੰਜਾਬੀ ਤਾਂ ਕਲਾਕਾਰ ਹਾਂ ਮੈ,..
ਮੇਰੇ ਚਾਹੇ ਚਿਹਰੇ ਦੇ ਜਦ ਮਰਜ਼ੀ ਕਫ਼ਨ ਪਾ ਦੇਣਾ,
ਪਰ ਮੇਰੀ ਆਖਿਰੀ ਇੱਛਾ ਦੇ ਰੂਪ ਚ’ ਯਾਰੋ ਮੇਰੀ ਮਾਂ ਬੋਲੀ ਨੂੰ ਬਚਾ ਲੈਣਾ,..
ਪੰਜਾਬ ਤੇ ਪੰਜਾਬੀਅਤ ਦੀ ਗੱਲ ਕਰਨ ਵਾਲੇ ਹਰ ਸ਼ਖਸ਼ ਦਾ ਦੇਣ੍ਦਾਰ ਹਾਂ ਮੈ,.
ਜੇ ਹੈ ਪੰਜਾਬੀ ਤਾਂ ਕਲਾਕਾਰ ਹਾਂ ਮੈ,..
ਮੇਰੇ ਚਾਹੇ ਚਿਹਰੇ ਤੇ ਜਦ ਮਰਜ਼ੀ ਕਫ਼ਨ ਪਾ ਦੇਣਾ,
ਪਰ ਮੇਰੀ ਆਖਿਰੀ ਇੱਛਾ ਦੇ ਰੂਪ ਚ’ ਯਾਰੋ ਮੇਰੀ ਮਾਂ ਬੋਲੀ ਨੂੰ ਬਚਾ ਲੈਣਾ,..
bai ji bahut dhanwadi haan main tuhada k tusi is udam da hissa ho,..rabb trakkian te lambi umar bakshe,.