|
|
|
ਬੱਲੇ ਬੱਲੇ ਜੀ ਸਾਡੇ ਮਾਸਟਰ ਜੀ ਪ੍ਰਿੰਸ ਬਣ ਗਏ ਨੇ , ਮੈ ਤਾ ਸੋਚਿਆ ਸੀ ਕੇ ਹੇਡ ਮਾਸਟਰ ਬਣਨ ਗੇ , ਚੱਲੋ ਕੋਈ ਨਾ ਪ੍ਰਿੰਸ ਵੀ ਠੀਕ ਹੈ..
ਸਾਡੇ ਮਾਸਟਰ ਜੀ ਬਹੁਤ ਚੰਗੇ ਹਨ , ਕਦੇ ਕੋਈ ਸਕੂਲ ਦਾ ਵਰਕ ਵੀ ਨੀ ਦਿੰਦੇ , ਹਮੇਸ਼ਾ ਖੁਸ਼ ਰਹੰਦੇ ਨੇ ਗਾਨੇ ਸੁਨ ਦੇ ਨੇ , ਹਿੰਦੀ ਵਾਲੀ ਦੇ ਵੀ ਚੰਗੇ ਮਿੱਤਰ ਹਨ , ਸਾਨੂ ਬਹੁਤ ਪਿਆਰ ਕਰਦੇ ਹਨ, ਮਨ ਦੇ ਸਚੇ ਸੁਚੇ ਨੇ , ਬਹੁਤ ਸੋਹਨਾ ਲਿਖਦੇ ਨੇ , ਹੁਣ ਤਾ ਕਦੇ ਮੇਰਿਆ ਤੇ ਜੱਸੀ ਦੀਆਂ ਗੁੱਤਾ ਵੀ ਨਹੀ ਬਨ ਦੇ ,
ਮੈਨੂ ਸਾਡੇ ਮਾਸਟਰ ਜੀ ਬਹੁਤ ਚੰਗੇ ਲਗਦੇ ਨੇ, ਮੈਂ ਇਹਨਾ ਦੀ ਬਹੁਤ ਇਜਤ ਕਰਦੀ ਹਾ, ਹੁਣ ਮੈਨੂ ਪੰਜਾਬੀ ਲਿਖਣੀ ਆ ਗਯੀ ਹੈ , ਪਰਮਾਤਮਾ ਸਾਡੇ ਮਾਸਟਰ ਜੀ ਜਾਨੀ ਕੇ ਪ੍ਰਿੰਸ ਸਤਵਿੰਦਰ ਸਿੰਘ ਜੀ ਨੂੰ ਜ਼ਿੰਦਗੀ ਵਿਚ ਤ੍ਰੁਕੀਆਂ ਬਖਸੇ , ਬਹੁਤ ਖੁਸ਼ੀਆ ਦੇਵੇ , ਇਹਨਾ ਨੂੰ ਏਕ ਦਿਨ ਹੇਡ ਮਾਸਟਰ ਬੀ ਬਣਾ ਦੇਵੇ, ਇਹਨਾ ਦੇ ਸਾਰੇ ਸੁਪਨੇ ਸਚ ਕਰੇ, ਬਾਕੀ ਮੈ ਕੁਛ ਅੰਗ੍ਰੇਜੀ ਵਿਚ ਲਿਖਾ ਗੀ ਲੱਕੀ Congratulations Prince Satwinder ji, You are really a big part of our daily life on punjbizm , we cant imagine our threads without u ,Prince ji, is an amazing writer , decent, down to earth person, I am proud of my brother. I wish him all the best in life, God bless you ..
Always there with u ,
Best Wishes
Lucky
|
|
08 Mar 2010
|