ਪਿਹਲੀ ਵਾਰ ਆ ਕੇ ਇਸ ਜੱਗ ਉੱਤੇ ਆਪਣੀ ਮਾਂ ਦੀ ਗੋਦ ਵਿਚ ਮੈਂ ਰੋਆ...ਨਿੱਕੇ ਹੁੰਦੇ ਜਦੋਂ ਮੈਂ ਗਿਆ ਸਕੂਲ ਇਕ ਵਾਰੀ ਫੇਰ ਰੋਆ..ਜਦੋ ਜੁਦਾ ਹੋਯਾ ਮੈਂ ਸਕੂਲ ਕੋਲੋਂ ਵੱਡਾ ਹੋ ਕੇ ਇੱਕ ਵਾਰੀ ਫੇਰ ਓਦੋ ਰੋਆ ...ਫੇਰ ਗਿਆ ਕਾਲਜ ਮੈਂ ਛਡ ਕੇ ਯਾਰ ਪੁਰਾਣੇ ...ਜਦੋਂ ਜੁਦਾ ਹੋਆ ਕਾਲਜ ਤੋਂ ਫੇਰ ਰੋਆ ਮੈਂ..ਜਦੋਂ ਜੁਦਾ ਹੋਆ ਆਪਣੇ ਪਿਆਰ ਤੋਂ ਰੱਜ ਕੇ ਇੱਕ ਵਾਰ ਫੇਰ ਰੋਆ ਮੈਂ....ਨਵੇ ਆਸਮਾਨ ਨੂ ਹਾਥ ਲਾਉਣ ਦੀ ਚਾਹਤ ਨਾਲ ਜਦ ਤੁਰਿਆ ਪਰਦੇਸ ਨੂ ਹੋਣ ਲੱਗਾ ਮਾਂ- ਬਾਪ-ਭੇਣ- ਭਾਈ - ਦੋਸਤਾਂ ਤੋਂ ਜੁਦਾ ਇਕ ਵਾਰ ਫੇਰ ਰੋਆ ਮੈਂ..ਆਕੇ ਕੀਤੀ ਅਣਥਕ ਮੇਹਨਤ ਕੀਤੀ ਪੜ੍ਹਾਈ ਨਾਲੇ ਪੈਸਾ ਬਹੁਤ ਕਮਾਇਆ...ਜਦ ਕੋਈ ਤਿਓਹਾਰ ਸੀ ਆਉਂਦਾ ਕੱਲਾ ਬੈਠ ਕ ਫੇਰ ਰੋਆ ਮੈਂ ..ਪੁਛਿਆ ਜਦ ਮੈਂ ਓਸ ਸਚੇ ਰੱਬ ਕੋਲੋ ਕੇ ਇਸੇ ਰੋਣੇ ਲੀ ਆਇਆ ਮੈਂ ਇਸ ਤੇਰੇ ਜਹਾਂਨ ਉੱਤੇ ...ਨਾ ਮਿਲ ਸਕਇਆ "ਮਾਨ" ਨੂ ਜਵਾਬ ਕੋਈ ਇਕ ਵਾਰ ਜਿੰਦਗੀ ਚ ਫੇਰ ਰੋਆ ਮੈਂ .....
ਵਾਹ ਜੀ ਖੂਬ ...
wow.bara kayam likhya hai.k
NICE ONE VEER G........
BHUT VADIYA GGGGGGGGG.......
ਮੌਤ ਤੋਂ ਬਚਣ ਦੀ ਕੋਸ਼ੀਸ਼ ਬੰਦਾ ਕਰਦਾ ਰੈਹਂਦਾ ਹੈਜਦ ਤੱਕ ਮਰਦਾ ਨਹੀਂ ਮੌਤ ਤੋਂ ਡਰਦਾ ਰੈਹਂਦਾ ਹੈਯਾਦਾਂ ਦਾ ਸੱਪ ਕਦੇ ਕਦੇ ਬੱਸ ਲੜਦਾ ਰੈਹਂਦਾ ਹੈਊਂਜ ਤਾਂ ਭਾਵੇਂ ਤੇਰੇ ਬਾੱਜੋਂ ਸਰਦਾ ਰੈਹਂਦਾ ਹੈਅਮਲ ਕਰੇ ਨਾਂ ਭਾਵੇਂ "Satnam" ਆਪ ਕਿਸੇ ਗੱਲ ਤੇਪਰ ਯਾਰਾਂ ਨੂੰ ਜਰੂਰ ਨਸੀਤਾਂ ਕਰਦਾ ਰੈਹਂਦਾ ਹੈ
paramreet g bahut hi vadhia rachna a
,,,,tfs,,,,,,jionde vasde raho ,,,,,,,,
,,,,,,,,,,,,,,,,,,,,,,,,,,,,,,,,,,,
satnaam veer mainu tuhaadi eh harkat bilkul changi nhi lagi ,
mahaan shayer debi makhsoospuri ji di rachna ch naam paun naal mahaan nhi banea jaana ,
thodi jihi sharm karo te edit karke debi ji da naam likho
rab tuhaanu samatt bakhshe ,,,,,
jionde vasde raho ,,,,,,,,
verry nic ji..
bahut sohna likheya..keep it upthankx for sharing.
bahut wadhiya likhiya hai g