ਇੱਕ ਚੀਨੀ ਕਹਾਵਤ ਹੈ ਕਿ ਜਿੱਥੇ ਪਿਤਾ ਦਾ ਫਰਜ਼ ਪਿਤਾ ਨਿਭਾਵੇ,ਜਿੱਥੇ ਪੁੱਤਰ ਦਾ ਕਾਰਜ ,ਪੁੱਤਰ ਕਰੇਜਿੱਥੇ ਮਾਂ , ਮਾਂ ਵਾਘ ਵਿਚਰੇਉਸ ਘਰ ਦੀਆਂ ਨੀਂਹਾ ਮਜਬੂਤ ਹਨ ਅਤੇ ਜਦੋਂ ਘਰ ਦੀਆਂ ਨੀ੍ਹਾਂ ਮਜਬੂਤ ਹੋਣ ਤਾਂ ਉਸ ਦੇਸ਼ ਦੀਆਂ ਨੀਂਹਾਂ , ਸਾਰੇ ਭੂਚਾਲ ਬਰਦਾਸ਼ਤ ਕਰ ਲੈਣਗੀਆਂ ... ਨਰਿੰਦਰ ਸਿੰਘ ਕਪੂਰ
ਇਸ ਤਰਾਂ ਦੇ ਵਿਚਾਰ ਪੰਜਾਬੀ one liner ਤੇ ਦਿਆ ਕਰੋ ਵੀਰ ਜੀ | ਅਲੱਗ ਤੋਂ topic ਦੀ ਜਰੂਰਤ ਨਹੀਂ ਹੈ !
ਵੀਰ ਜੀ....ਇਹ ਤੁਸੀਂ ਨੀਚੇ ਦਿੱਤੇ ਲਿੰਕ ਤੇ ਪੋਸਟ ਕਰ ਸਕਦੇ ਹੋ ਤਾਂ ਕੇ ਸਾਰੀਆਂ ਦੇ ਪੜਨ ਚ ਅਸਾਨੀ ਰਹੇ......ਧਨਵਾਦ......
http://punjabizm.com/forums-punjabi-one-liners-1044-2-1.html