|
 |
 |
 |
|
|
Home > Communities > Punjabi Poetry > Forum > messages |
|
|
|
|
|
ਸਘੰਰਸ਼ |
ਦੁਨੀਆਂ ਵਿਚ
ਜਪਾਨ ਦਾ ਵਾਸੀ ਜਪਾਨੀ ਵਿਚ ਰੂਸ ਦਾ ਵਾਸੀ ਰਸ਼ੀਅਨ ਵਿਚ ਫਰਾਂਸ ਦਾ ਵਾਸੀ ਫਰੈਂਚ ਵਿਚ ਇੰਗਲੈਂਡ ਦਾ ਵਾਸੀ ਅੰਗਰੇਜੀ ਵਿਚ
ਵਿਚਰਦਾ ਹੋਇਆ ਮਾਣ ਮਹਿਸੂਸ ਕਰਦਾ ਹੈ |
>> ਦੱਖਣੀ ਭਾਰਤ ਵਿਚ
ਮਦਰਾਸੀ ਤਮਿਲ ਵਿਚ ਕੇਰਲ ਦਾ ਵਾਸੀ ਕੇਰਾਲੀ ਵਿਚ ਆਂਧਰਾ ਪ੍ਰਦੇਸ਼ ਦਾ ਵਾਸੀ ਕੱਨੜ ਵਿਚ
ਵਿਚਰਦਾ ਹੋਇਆ ਮਾਣ ਮਹਿਸੂਸ ਕਰਦਾ ਹੈ |
ਪਰ ਕਈ ਪੰਜਾਬੀਆਂ ਨੂੰ ਪੰਜਾਬੀ ਵਿਚ ਵਿਚਰਨ ਵਿਚ ਸ਼ਰਮ ਮਹਿਸੂਸ ਹੁੰਦੀ ਹੈ ਅਤੇ
ਉਹ ਹੋਰ ਦੂਜੀਆ ਭਾਸ਼ਾਵਾਂ (english, hindi, french ਆਦਿ ) ਵਿਚ ਵਿਚਰ ਕੇ ਇੱਕ ਅਨੋਖਾ ਮਾਣ ਮਹਿਸੂਸ ਕਰਦੇ ਹਨ !! ਪਤਾ ਨਹੀਂ ਕਿਉਂ ?????????
|
|
24 Jun 2011
|
|
|
|
ਬਿਲਕੁਲ ਸਹੀ ਕਿਹਾ ਤੁਸੀਂ .........................
|
|
24 Jul 2011
|
|
|
|
ਰਾਜ਼ ਜੀ....ਸੋਹਣੇ ਵਿਚਾਰ ਪੇਸ਼ ਕੀਤੇ ਨੇ....ਜੀਓ.......
|
|
25 Jul 2011
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|