ਮੈ ਗੁਆਚਾ ਫਿਰਾ ਆਪਣੀ ਭਾਲ ਦੇ ਵਿੱਚ
ਸ਼ਇਦ ਲੱਭ ਸਕਾ ਆਉਦੇ ਸਾਲ ਦੇ ਵਿਚ
ਕੁਝ ਕੱਲ ਦੀਆ ਯਾਦਾ ਕੁਝ ਕੁ ਨੇ ਸੁਪਨੇ
ਜੀ ਨਹੀ ਰਿਹਾ ਵਰਤਮਾਨ ਕਾਲ ਦੇ ਵਿੱਚ
ਲੋਕ ਬਾਜਰੂ ਹੋ ਗਏ ਮੁਲ ਦਿੰਦੇ ਨੇ ਜਮੀਰਾ
ਇਦਾ ਕਿਉ? ਫਸਿਆ ਹਾਂ ਸੁਆਲ ਦੇ ਵਿੱਚ
ਜੋ ਹੁੰਦਾ ਚੰਗਾ ਹੁੰਦਾ, ਜਾਂ ਫਿਰ ਚੰਗੇ ਦੇ ਲਈ
ਮਾਫੀ ਰੱਬਾ ਸੁਰ ਨਾ ਮਿਲਦੀ ਤਾਲ ਦੇ ਵਿੱਚ
"ਦਾਤਾਰ" ਰੂਹਾ ਹੋਰ ਨੇ ਜੋ ਰੰਗੀਆ ਤੇਰੇ'ਚ
ਮੈ ਉਹ ਜੋ ਫਸਿਆ ਮਾਇਆ ਜਾਲ ਦੇ ਵਿੱਚ
ਮੈ ਗੁਆਚਾ ਫਿਰਾ ਆਪਣੀ ਭਾਲ ਦੇ ਵਿੱਚ
ਸ਼ਇਦ ਲੱਭ ਸਕਾ ਆਉਦੇ ਸਾਲ ਦੇ ਵਿਚ
ਕੁਝ ਕੱਲ ਦੀਆ ਯਾਦਾ ਕੁਝ ਕੁ ਨੇ ਸੁਪਨੇ
ਜੀ ਨਹੀ ਰਿਹਾ ਵਰਤਮਾਨ ਕਾਲ ਦੇ ਵਿੱਚ
ਲੋਕ ਬਾਜਰੂ ਹੋ ਗਏ ਮੁਲ ਦਿੰਦੇ ਨੇ ਜਮੀਰਾ
ਇਦਾ ਕਿਉ? ਫਸਿਆ ਹਾਂ ਸੁਆਲ ਦੇ ਵਿੱਚ
ਜੋ ਹੁੰਦਾ ਚੰਗਾ ਹੁੰਦਾ, ਜਾਂ ਫਿਰ ਚੰਗੇ ਦੇ ਲਈ
ਮਾਫੀ ਰੱਬਾ ਸੁਰ ਨਾ ਮਿਲਦੀ ਤਾਲ ਦੇ ਵਿੱਚ
"ਦਾਤਾਰ" ਰੂਹਾ ਹੋਰ ਨੇ ਜੋ ਰੰਗੀਆ ਤੇਰੇ'ਚ
ਮੈ ਉਹ ਜੋ ਫਸਿਆ ਮਾਇਆ ਜਾਲ ਦੇ ਵਿੱਚ