ਰਾਤੀ ਅਖਾਂ ਬੰਦ ਕੀਤੀਆਂ ਸੀ ਚੈਨ ਦੀ ਨੀਂਦ ਸਾਉਣ ਲਈ ,
ਪਰ ਰੂਹ ਅਜਿਹੀ ਥਾਂ ਤੇ ਜਾ ਭਟਕੀ ,
ਜਿਥੇ ਪਹੁੰਚਿਆਂ ਲਹੁ ਦੇ ਹੰਝੂਆਂ ਵਾਲਾ ਦਰਿਆ ਵਾਗ ਉਠਦਾ ਹੈ,
ਐਸੀ ਦਰਦਨਾਕ ਮੰਜਿਲ ਵਾਲ ਵਧ ਦੀ ਜਾ ਰਹੀ ਸੀ ਰੂਹ,
ਜਿਥੋਂ ਦਾ ਸਫਰ ਮੈਨੂੰ ਹਨੇਰ ਦਾ ਰਾਹ ਵਿਖਾਉਂਦਾ ਹੈ,
ਉਸ ਕੰਡਿਆਂ ਵਲ ਭਰੇ ਮੋੜ ਵਲ ਵਧ ਦੇ ਕਦਮ ,
ਹੈਰਾਨੀ ਭਰੇ ਰਾਤ ਦੇ ਸੁਫਨੇ ਵਿਚ,
ਅੱਜ ਰਾਤ ਖੁਲੀਆਂ ਆਖਾਂ ਨਾਲ ਸਾਉਣ ਨੂ ਜੀ ਕਰਦਾ ਹੈ,
ਦਰਦੀ ਹਾਂ ਉਸ ਹਨੇਰ ਤੋਂ,
ਕ੍ਮ੍ਭ ਜਾਂਦੀ ਹੈ ਮੇਰੀ ਰੂਹ,
ਮੁੜ ਕਾਲੀ ਰਾਤ ਬਾਰੇ ਸੋਚ ਕੇ ,
ਦੁਆ ਕਰਦੀ ਹਾਂ ਮੌਤ ਵੀ ਖੁਲੀਆਂ ਅਖਾਂ ਨਾਲ ਹੇ ਮਿਲੇ ,
ਤਾਂ ਜੋ ਅਨ੍ਤਤ ਨੂ ਚੈਨ ਦੀ ਨੀਂਦ ਸਾਉਣ ਜਾਵਾਂ|
ਰਾਤੀ ਅਖਾਂ ਬੰਦ ਕੀਤੀਆਂ ਸੀ ਚੈਨ ਦੀ ਨੀਂਦ ਸਾਉਣ ਲਈ ,
ਪਰ ਰੂਹ ਅਜਿਹੀ ਥਾਂ ਤੇ ਜਾ ਭਟਕੀ ,
ਜਿਥੇ ਪਹੁੰਚਿਆਂ ਲਹੁ ਦੇ ਹੰਝੂਆਂ ਵਾਲਾ ਦਰਿਆ ਵਗ ਉਠਦਾ ਹੈ,
ਐਸੀ ਦਰਦਨਾਕ ਮੰਜਿਲ ਵਲ ਵਧ ਦੀ ਜਾ ਰਹੀ ਸੀ ਰੂਹ,
ਜਿਥੋਂ ਦਾ ਸਫਰ ਮੈਨੂੰ ਹਨੇਰ ਦਾ ਰਾਹ ਵਿਖਾਉਂਦਾ ਹੈ,
ਉਸ ਕੰਡਿਆਂ ਵਲ ਭਰੇ ਮੋੜ ਵਲ ਵਧ ਦੇ ਕਦਮ ,
ਹੈਰਾਨੀ ਭਰੇ ਰਾਤ ਦੇ ਸੁਫਨੇ ਵਿਚ,
ਅੱਜ ਰਾਤ ਖੁਲੀਆਂ ਅਖਾਂ ਨਾਲ ਸਾਉਣ ਨੂ ਜੀ ਕਰਦਾ ਹੈ,
ਡਰਦੀ ਹਾਂ ਉਸ ਹਨੇਰ ਤੋਂ,
ਕ੍ਮ੍ਭ ਜਾਂਦੀ ਹੈ ਮੇਰੀ ਰੂਹ,
ਮੁੜ ਕਾਲੀ ਰਾਤ ਬਾਰੇ ਸੋਚ ਕੇ ,
ਦੁਆ ਕਰਦੀ ਹਾਂ ਮੌਤ ਵੀ ਖੁਲੀਆਂ ਅਖਾਂ ਨਾਲ ਹੇ ਮਿਲੇ ,
ਤਾਂ ਜੋ ਅੰਤ ਨੂੰ ਚੈਨ ਦੀ ਨੀਂਦ ਸਾਉਣ ਜਾਵਾਂ|
written by - Tanveer Sharma