ਦੱਸੀਏ ਤੈਨੂੰ ਆਪਣੇ ਬਾਰੇ, ਕਹਿੰਦੇ ਸੱਚ ਨੂੰ ਬੋਲਣ ਦੀ ਲੋੜ ਨਹੀਂ ਹੁੰਦੀ, ਸਫਰ ਜਿੰਦਗੀ ਦਾ ਜਦੌ ਮੁੱਕ ਜਾਣਾ, ਸੁੱਤੇ ਪਿਆਂ ਫੇਰ ਅਸੀ ਉਠਣਾ ਨੀ, ਚਿੱਟੀ ਚਾਦਰ ਦੀ ਮਾਰਨੀ ਬੁੱਕਲ, ...ਤੁੱਰ ਪੈਣਾ ਕਿਸੇ ਨੂੰ ਪੁੱਛਣਾ ਨਹੀਂ, ਸਾਨੂੰ ਕਿਸੇ ਨੇ ਜਾਦਿਆਂ ਰੋਕਣਾ ਨਹੀਂ, ਤੇ ਕਿਸੇ ਦੇ ਰੋਕਿਆ ਅਸੀਂ ਰੁੱਕਣਾ ਨਹੀਂ, 1ਦਿਨ ਪੈਣੀ ਹੈ ਰਾਮ-ਦੁਹਾਈ, ਮੁੱੜ"sukh
" ਨੂੰ ਕਿਸੇ ਨੇ ਪੁੱਛਣਾ ਨਹੀਂ।