ਮਸਤ ਨਜਰਾ ਨਾ ਜਦੋ ਦੇਖ ਲਵਾ ਯਾਰ ਤੈਨੂੰ ਸੁਜਦਾ ਨੀ ਕੁਝ ਭੁੱਲ ਜਾਵੇ ਸੰਸਾਰ ਮੈਨੂ ਲੋਕੀ ਏਵੈ ਅਗੇ ਪਿਛੇ ਦੀਆ ਗੱਲਾਂ ਵਿੱਚ ਓਲ੍ਜੇ ਨੇ ਇਸ਼੍ਕ਼ੇ ਦੇ ਰਾਹ ਵੀ ਕਦੇ ਗੱਲਾਂ ਨਾਲ ਸੁਲ੍ਜੇ ਨੇ ?ਲਗਦਾ ਹੈ ਲੋਕਾ ਦਾ ਦਿਮਾਗ ਕੁਝ ਠੀਕ ਨੀ ਗੁਰੂ ਘਰ ਜਾ ਕੇ ਅੱਖ ਸਕਦੇ ਏ ਮੀਟ ਨੀ ਕਰਦੇ ਨੇ ਗੱਲ ਤੇਰੇ ਮੇਰੇ ਵਿੱਚਕਾਰ ਦੀ ਕਿਵੇ ਮੈਂ ਸੁਣਾਵਾ ਗੱਲ ਸੱਚੀ ਸਰਕਾਰ ਦੀ ! ਸੁਖ ਡਾਲਵੀ