ਬੜਾ ਲੰਮਾ ਸਫ਼ਰ ਕੀਤਾ ,ਆਪਣੇ ਘਰ ਆਉਣ ਲਈ,ਪਹਿਚਾਨ ਆਪਣੀ ਭਾਲਦੇ,ਪੱਥਰਾਂ ਵਰਗੇ ਮਨੁੱਖ ਨੇ,ਦਰਦ ਨਹੀਂ ਇਨਸਾਨ ਦਾ,ਬੋਲੀਆਂ ਨੇ ਕਰ ਰਹੇ,ਇਮਾਨ ਅਤੇ ਅਸਮਤਾਂ,ਧਰਤੀ ਵਰਗੇ ਸਵਰਗ ਨੂੰ,ਨਰਕ ਵਰਗੀ ਦਿੱਖ ਦੇ,ਪੱਥਰਾਂ ਨੂੰ ਦੇਵਤੇ ਬਣ,ਪਾਲਦੇ ਨੇ ਫੁੱਲਾਂ ਵਰਗੀ ਔਲਾਦ ਨੂੰ,ਆਪਣਿਆਂ ਤੋਂ ਭੈ ਭੀਤ,ਸੁੱਖਣਾ ਪਏ ਮੰਗਦੇ.ਲੁਕਾਈ ਫਿਰਦੇ ਆਪਣੇ ਆਪ ਤੌਂ.......