Punjabi Poetry
 View Forum
 Create New Topic
  Home > Communities > Punjabi Poetry > Forum > messages
Kulwinder Kaur
Kulwinder
Posts: 74
Gender: Female
Joined: 13/Aug/2012
Location: Zira
View All Topics by Kulwinder
View All Posts by Kulwinder
 
'Sukrana'
Na le ehne imthaan,k fail hi ho jaeae...na chad dayi ena tila,k beparva hi ho jaeae...kas k rakhi lagam sadi,chad nai dayi kithe,k awara hi ho jaeae...kari aane ku kirpa,k kise aage hath na karea...jina v tu deve tera samjayie te hankar na kareea...
12 May 2015

ਮਾਵੀ ƸӜƷ •♥•.¸¸.•♥•.
ਮਾਵੀ
Posts: 640
Gender: Male
Joined: 30/Mar/2009
Location: Chandigarh
View All Topics by ਮਾਵੀ
View All Posts by ਮਾਵੀ
 
very nice

ਨਾ ਲੈ ਐਨੇ ਇਮਤਿਹਾਨ

ਕਿ ਫੇਲ੍ਹ ਹੀ ਹੋ ਜਾਈਏ ।

ਨਾ ਛੱਡ ਦੇਈਂ ਐਨਾ ਢਿੱਲਾ

ਕਿ ਬੇ-ਪਰਵਾਹ ਹੋ ਜਾਈਏ ।

ਕਸ ਕੇ ਰੱਖੀਂ ਲਗਾਮ ਸਾਡੀ

ਛੱਡ ਨਾ ਦੇਈਂ ਕਿਤੇ

ਕਿ ਅਾਵਾਰਾ ਹੀ ਹੋ ਜਾਈਏ ।

ਕਰੀਂ ਐਨੀ ਕੁ ਕਿਰਪਾ

ਕਿ ਕਿਸੇ ਅੱਗੇ ਹੱਥ ਨਾ ਕਰੀਏ ,

ਜਿੰਨਾ ਵੀ ਤੂੰ ਦੇਵੇਂ ਤੇਰਾ ਸਮਝੀੱਏ

ਤੇ ਹੰਕਾਰ ਨਾ ਕਰੀਏ ।

 

Kulwinder

12 May 2015

JAGJIT SINGH JAGGI
JAGJIT SINGH
Posts: 1722
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਕੁਲਵਿੰਦਰ ਜੀ, ਆਪਦੀ ਸ਼ੁਭ ਹਿਰਦੇ ਨਾਲ ਕੀਤੀ ਤਾਕੀਦ ਵਧੀਆ ਏ |
"ਮਾਵੀ ਬਿਉਟੀ ਪਾਰਲਰ" ਤੋਂ ਨਿੱਕਲ ਕੇ ਆਈ ਤਾਂ ਰੂਪ ਬਹੁਤ ਨਿਖਰ ਆਇਆ ਜੀ ਇਸਦਾ -
Thnx to you !
Thnx to Mavi Beauty Parlour !!!

ਕੁਲਵਿੰਦਰ ਜੀ, ਆਪਦਾ ਸ਼ੁਭ ਹਿਰਦੇ ਨਾਲ ਕੀਤਾ ਸ਼ੁਕਰਾਨਾ ਸਫ਼ਲ ਰਿਹਾ  |


"ਮਾਵੀ ਬਿਉਟੀ ਪਾਰਲਰ" ਤੋਂ ਨਿੱਕਲ ਕੇ ਆਈ ਤਾਂ ਰੂਪ ਬਹੁਤ ਨਿਖਰ ਆਇਆ ਜੀ ਇਸ ਕਿਰਤ ਦਾ -


Thnx to you !


Thnx to Mavi Beauty Parlour !!!

 

14 May 2015

Kulwinder Kaur
Kulwinder
Posts: 74
Gender: Female
Joined: 13/Aug/2012
Location: Zira
View All Topics by Kulwinder
View All Posts by Kulwinder
 
Thanx...mavi g convert into punjabi jo maja punjabi ch padhn da ohnda o english ch kithe thanx...again
08 Jun 2015

Kulwinder Kaur
Kulwinder
Posts: 74
Gender: Female
Joined: 13/Aug/2012
Location: Zira
View All Topics by Kulwinder
View All Posts by Kulwinder
 
Thanx...jagjit g
08 Jun 2015

Reply