|
ਸੁਲਗਦੀ ਰਾਖ |
ਸੁਲਗਦੀ ਹੋਈ ਅੱਗ ਹਾਂ, ਸੁਭ੍ਹਾ ਤੱਕ ਭਸਮ ਹੋ ਜਾਣ ਦਾ, ਡਰ ਨਹੀਂ ਇੱਕ ਦਰਦ ਹੈ, ਮੱਠੀ ਮੱਠੀ ਰੁਮਕਦੀ ਹਵਾ, ਆਸ ਅੱਜੇ ਭਾਬੰੜ ਬਣ ਜਾਣ ਦੀ, ਸਹਿਣ ਲਈ ਤਾਂ ਬਹੁੱਤ ਸੀ, ਕਸ਼ਟ ਬਸ ਹੁਣ ਰਹਿਣ ਦਾ, ਫਿਕਰ ਕਦੇ ਰੋਹ ਨਾ ਬਣੇ, ਸੋਚਦਾ ਹਾਂ ਮੇਰੇ ਆਪਣੇ ਕੀ ਕਹਿਣਗੇ, ਪਤਾ ਨਹੀਂ ਲੋਕ ਕਦ ਤੱਕ, ਉਡੀਕਦੇ ਰਹਾਂਗੇ ਸੁਖਨ ਲਈ, ਬੇਕਦਰੀ ਕਿਉਂ ਇਨਸਾਨ ਦੀ, ਨਿਘਾਰ ਦੀ ਨਹੀਂ ਡਰ ਤੋਂ ਨਿਰਲੇਪ, ਆਪਣੇ ਹੀ ਆਲ੍ਣਿਆਂ, ਬੱਚਿਆਂ ਨੂੰ ਆਪਣਿਆਂ ਤੋਂ , ਲੁਕੋਈ ਬੈਠੀ ਚੁੰਝ ਨੂੰ ਸਾਫ ਕਰਦੀ, ਹੁਣ ਸੁਰਖਿਆ ਲਈ ਹੋ ਰਹੀ ਤਿਆਰ, ਹਵਾ ਦਾ ਬੁੱਲਾ, ਸੁਲਗਦੀ ਰਾਖ ਨੂੰ, ਅੰਗਾਰ ਬਣ ਜਾਣ ਲਈ ਤਾਂ, ਯਤਨਸ਼ੀਲ ਰਹੇ...ਉਦਮ ਦੀ ਲੋੜ ਹੈ..................।
|
|
31 Jul 2013
|