|
 |
 |
 |
|
|
Home > Communities > Punjabi Poetry > Forum > messages |
|
|
|
|
|
ਸੁਣ ਸੱਜਣਾ ਤੂੰ ਅਰਜ਼ ਮੇਰੀ |
ਮੁਟਿਆਰ ਆਪਣੇ ਸੱਜਣ ਨੂੰ ਤਰਲਾ ਕਿਵੇ ਕਰਦੀ ਹੈ ਆਪ ਹੀ ਪੜ ਲਉ
ਸੁਣ ਸੱਜਣਾ ਤੂੰ ਅਰਜ਼ ਮੇਰੀ ਛਡਦੇ ਜਿੱਦ ਫੜੀ ਤੂੰ ਜਿਹੜੀ ਵੇ ਤੂੰ ਪੂਰੀ ਕਰ ਫਰਮਾਇਸ਼ ਮੇਰੀ ਦੇ ਮੇਰੀ ਬਣਾਈ ਲਿਸਟ ਨੂੰ ਹਲਾਸ਼ੇਰੀ ਦੇਖ ਕੇ ਖਰਚਾ ਢਾਹ ਨਾ ਢੇਰੀ ਦਿਖਾ ਹੁਣ ਮਾਹੀਆਂ ਆਪਣੀ ਦਲੇਰੀ ਦੱਸ ਸੋਹਣਿਆ ਇਸ ਤਰੀਕੇ ਡਰਾ ਕੇ ਕਿਸੇ ਨੇ ਤਾਰ ਦਿਲ ਦੀ ਛੇੜੀ ? ਖਵਾਉਣਾ ਪਿਉਣਾ ਵੀ ਪੈਣਾ ਬਜਾਰ ਚ ਲੈ ਆਈ ਨਾ ਮੂੰਹ ਤੇ ਤਰੇਲੀ
ਦੁਖੀ ਮਾਹੀਆ ਕੀ ਕਹਿੰਦਾ ਹੈ ਤੇ ਕੀ ਸਹਿੰਦਾ ਹੈ //////////
ਸੋਚਦਾ ਹਾਂ ਅਰਸ਼ ਸਹੁਰਿਆ ਨੇ ਕਿਹੋ ਜੀ ਸਹੇੜੀ ਤਰਸ ਕਰਦੀ ਨਾ ਮੇਰੀ ਜੇਬ ਤੇ ਕਿੰਨੀ ਭੈੜੀ ਗੱਲ ਕਰਦੀ ਜਿਵੇ ਲੈ ਕੇ ਆਈ ਸੀ ਨਾਨਕਿਆ ਦੀ ਢੇਰੀ ਮਾਪਿਆ ਤੇਰਿਆ ਹਰ ਵਾਰੀ ਪਾਈ ਖਾਲੀ ਹੱਥ ਫੇਰੀ ਵਿਕਾ ਕੇ ਕਿਲੇ੍ ਪਵਾਤਾ ਫਾਰਮ ਡੇਅਰੀ ਦਸਦੇ ਹੁਣ ਏਸੇ ਲਿਸਟ ਵਿਚ ਹੋਰ ਆੳਣ ਵਾਲੀ ਫਰਮਾਇਸ਼ ਜਿਹੜੀ ਆੳਣ ਵਾਲੀ ਫਰਮਾਇਸ਼ ਕਿਹੜੀ ਕਿਹੜੀ............
|
|
15 Dec 2010
|
|
|
|
|
|
hmmmmmmmmm jwa set a....eve e hunda ...eh munde shopping de name nu ta kann e band kr lainde a,.....
|
|
15 Dec 2010
|
|
|
|
ਕਵਿਤਾ ਵਧੀਆ ਲਿਖੀ ਹੈ ਜੀ ਪਰ ਮੈ ਭਵਨਦੀਪ ਜੀ ਨਾਲ ਸੇਹ੍ਮਤ ਨਈ ਜੇਬ ਵੇਖ ਕੀ ਖਰਚ ਕਰਨਾ ਪੈਂਦਾ ਕੀਹਦਾ ਦਿਲ ਨਈ ਕਰਦਾ ਖਰਚ ਕਰਨ ਲਈ
|
|
15 Dec 2010
|
|
|
|
|
oh bai tusi larho na apa tan hassaun lai post kiti c
and thanks for reading both freinds
|
|
15 Dec 2010
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|