ਇੱਕ ਅੱਖ ਰੋਂਦੀ ਕਿਸੇ ਤਤੜੀ ਦੀ ਚੋਰੀ ,, ਤੇ ਸੀਨੇ ਵਿਚ ਸਮੁੰਦਰ ਲੁਕੋਇਆ ,,, ਨਾ ਕੋਈ ਚਮਕ ਨਾ ਚਾਅ ਹੈ ਜਿਉਂਦਾ ,, ਫਿਰ ਵੀ ਜੱਗ ਮੁਹਰੇ ਹਸਣ ਦਾ ਹੈ ਨਾਟਕ ਸ਼ੋਹਿਆ ,,, ਹਰ ਵਾਰ ਵਫ਼ਾ ਨੂੰ ਕੁਚਲ ਕੇ ਹਰ ਕੋਈ ਸਮਝੇ ,, ਓਹਨੁ ਦੁਖ ਨੀ ਹੋਇਆ ,,, ,,,,,,,,,,,,,,,,,,,,,,,,,,,,,,,,,,,,,,,, ਤੇ ਇਕ ਪਾਸੇ ਹੈ ਹੋਰ ਹਸੀਨਾ ,,, ਆਖਾਂ ਬਿੱਲੀਆਂ , ਰੂਪ ਨਗੀਨਾ ,,, ਹਰ ਇਕ ਦਾ ਦਿਲ ਸਾਂਭੀ ਜਾਵੇ,, ਸ਼ਾਤਰ ਨਿਗਾਹੀਂ ਝਾਕੀ ਜਾਵੇ ,,,, ,,,,,,,,,,,,,,,,,,,,,,,,,,,,,,,,,,, ਕਿਸੇ ਇਕ ਨੂ ਸੀ ਚੁਣਨਾ ,, ਸੋਹਣੀ ਕੌਣ ,, ਰੋਂਦੀ ਅਖ ਚ ਓਸ ਦਿਨ ਸੁਰਮਾ ਵੀ ਪੈ ਗਿਆ ਦਿਲ ਓਸ ਤਤੜੀ ਦਾ ਇਕ ਰੀਝ ਬਹਿ ਗਿਆ,,, ਲੋਹੜੇ ਦਾ ਹੁਸਨ ਓਹਦਾ ਡੁੱਲ ਡੁੱਲ ਪਵੇ ,, ਹਰ ਕੋਈ ਜਿਵੇਂ ਓਸੇ ਨੂੰ ਦਿਲ ਦੇ ਬਹਿ ਗਿਆ ,, ਪਰ ਦੂਜੇ ਪਾਸੇ ਹਰ ਪਲ ਹਸਨ ਵਾਲੀ ਹਸੀਨਾ ,, ਆਖਾਂ ਬਿੱਲੀਆਂ ਰੂਪ ਨਗੀਨਾ ,, ਮੋਤੀਆਂ ਵਰਗੇ ਦੰਦ ਹਸਦੇ ,ਨੱਕ ਫੀਹਨਾ , ,,,,,,,,,,,,,,,,,,,,,,,,,,,,,,,,,,,,,,, ਬੜੀ ਸੋਚ ਵਿਚਾਰ ਹੋਈ ,, ਅਖੀਰ ਦੂਜੀ ਹਸੀਨਾ ਨੂ ਖੂਬਸੂਰਤੀ ਦਾ ਖਿਤਾਬ ਮਿਲ ਗਿਆ ,, ,,,,,,,,,,,,,,,,,,,,,,,,,,, ਰੋਂਦੀ ਅਖ ਸੋਹਣੀ ਸੁਵੱਲ ਨੀ ਹੁੰਦੀ , ਚੁਪ ਬੁੱਲਾਂ ਤੋਂ ਕੋਈ ਹੱਲ ਨੀ ਹੁੰਦੀ ,, ਕਾਲੇ ਤਵੇ ਤੇ ਚਿੱਟਾ ਆਟਾ ਮਲ ਬੱਲੇ ਬੱਲੇ ਹੋਜੇ ,, ਇਹ ਤੇ ਠੀਕ ਗਲ ਨੀ ਹੁੰਦੀ ,, ,,,,,,,,,,,,,,,,,,,,,,,,,,,,,,,,,,,,,,,,,,,,
jaspal kaur (jassi )
|