Home
|
Member Home
|
Friends
|
All Members
|
Add to Bookmarks
Sign Up
|
Login
Home
Community
Punjab
Gallery
About us
Privacy Policy
Punjabi Poetry
View Forum
Create New Topic
ਸੁੰਞੇ ਵਿਹੜੇ
Home
>
Communities
>
Punjabi Poetry
>
Forum
> messages
gurmit
Posts:
1459
Gender:
Male
Joined:
07/Nov/2012
Location:
patti distt.Tarn Taran
View All Topics by gurmit
View All Posts by gurmit
ਸੁੰਞੇ ਵਿਹੜੇ
ਤਖਤਾਂ ਦੀ ਭਾਲ ਤਖਤੇ ਤੇ ਲੈ ਗਈ।
ਜਿੰਦਗੀ ਦੀ ਤਾਂਘ ਬੇਗਾਹ ਹੋ ਗਈ।
ਆਸ ਰੱਖ ਸੱਜਣ ਪਿਛਾਂਹ ਮੁੜ ਪਏ,
ਦਸਤਕ ਬਾਗ਼ਰਜ਼ ਦੁਆ ਹੋ ਗਈ।
ਬੁੱਢੇ ਬਾਪ ਖੰਘ ਮੈਥੋਂ ਪਾਣੀ ਮੰਗਿਆ,
ਜਵਾਨੀ ਮੇਰੀ ਕੰਬ ਸਹਿ ਹੋ ਗਈ।
ਝਰੋਖੇ ਵਿੱਚੋ ਜਦ ਵੀ ਬਾਹਰ ਝਾਕਿਆ,
ਨਿੱਘ ਦਿਤੀ ਮਾਂ ਦੀ ਗਵਾਹ ਹੋ ਗਈ।
ਕਦੀ ਕਦੀ ਲਗੇ ਚੁੱਪ ਤੇਰੀ ਹਾਂ ਵਰਗੀ,
ਹਮੇਸ਼ਾਂ ਕੀਤੀ ਹਾਂ ਝੱਟ ਨਾਹ ਹੋ ਗਈ।
ਸੁੰਞੇ ਵਿਹੜੇ ਛੱਡ ਰਾਹੀ ਦੂਰ ਤੁਰ ਗਏ,
ਸਾਥੋਂ ਅਣਜਾਣੇ ਕਾਹਤੋਂ ਨਾਂਹ ਹੋ ਗਈ।
ਚੁਣ ਚੁਣ ਸੰਜੋਏ ਸੁਫਨੇ ਤਾਂ ਛਾਰ ਹੋ ਗਏ,
ਦਿਤੀ ਉਹਦੀ ਜ਼ਹਿਰ ਵੀ ਦਵਾ ਹੋ ਗਈ।
ਤਖਤਾਂ ਦੀ ਭਾਲ ਤਖਤੇ ਤੇ ਲੈ ਗਈ।
ਜਿੰਦਗੀ ਦੀ ਤਾਂਘ ਬੇਗਾਹ ਹੋ ਗਈ।
ਆਸ ਰੱਖ ਸੱਜਣ ਪਿਛਾਂਹ ਮੁੜ ਪਏ,
ਦਸਤਕ ਬਾਗ਼ਰਜ਼ ਦੁਆ ਹੋ ਗਈ।
ਬੁੱਢੇ ਬਾਪ ਖੰਘ ਮੈਥੋਂ ਪਾਣੀ ਮੰਗਿਆ,
ਜਵਾਨੀ ਮੇਰੀ ਕੰਬ ਸਹਿ ਹੋ ਗਈ।
ਝਰੋਖੇ ਵਿੱਚੋ ਜਦ ਵੀ ਬਾਹਰ ਝਾਕਿਆ,
ਨਿੱਘ ਦਿਤੀ ਮਾਂ ਦੀ ਗਵਾਹ ਹੋ ਗਈ।
ਕਦੀ ਕਦੀ ਲਗੇ ਚੁੱਪ ਤੇਰੀ ਹਾਂ ਵਰਗੀ,
ਹਮੇਸ਼ਾਂ ਕੀਤੀ ਹਾਂ ਝੱਟ ਨਾਹ ਹੋ ਗਈ।
ਸੁੰਞੇ ਵਿਹੜੇ ਛੱਡ ਰਾਹੀ ਦੂਰ ਤੁਰ ਗਏ,
ਸਾਥੋਂ ਅਣਜਾਣੇ ਕਾਹਤੋਂ ਨਾਂਹ ਹੋ ਗਈ।
ਚੁਣ ਚੁਣ ਸੰਜੋਏ ਸੁਫਨੇ ਤਾਂ ਛਾਰ ਹੋ ਗਏ,
ਦਿਤੀ ਉਹਦੀ ਜ਼ਹਿਰ ਵੀ ਦਵਾ ਹੋ ਗਈ।
Yoy may enter
30000
more characters.
12 Apr 2015
navpreet
Posts:
200
Gender:
Female
Joined:
19/Feb/2015
Location:
calgary
View All Topics by navpreet
View All Posts by navpreet
kmaal di rachna.ik ik shabad dil nu cheer gya...ਬੁੱਡੇ ਬਾਪ ਖੰਘ ਮੈਥੋਂ ਪਾਣੀ ਮੰਗਿਆ.....
laajwab
kmaal di rachna.ik ik shabad dil nu cheer gya...ਬੁੱਡੇ ਬਾਪ ਖੰਘ ਮੈਥੋਂ ਪਾਣੀ ਮੰਗਿਆ.....
laajwab
Yoy may enter
30000
more characters.
12 Apr 2015
gurmit
Posts:
1459
Gender:
Male
Joined:
07/Nov/2012
Location:
patti distt.Tarn Taran
View All Topics by gurmit
View All Posts by gurmit
Thanks Navpreet ji
Thanks Navpreet ji
Yoy may enter
30000
more characters.
13 Apr 2015
Punjabizm
Home
Community
Punjab
Gallery
About us
Privacy Policy
Stay in Touch
Contact Us
Facebook
/
Twitter
Site Statistics
Site Visit Counter:
94206932
Registered Users:
7979
Find us on Facebook
Copyright © 2009 - punjabizm.com & kosey chanan sathh
Developed By:
Amrinder Singh