|
 |
 |
 |
|
|
Home > Communities > Punjabi Poetry > Forum > messages |
|
|
|
|
|
ਸੁਪਨਾ |
ਸੁਪਨਾ
ਇੱਕ ਸੁਪਨਾ
ਟੁੱਟਿਆ
ਤਾਂ
ਮੈਂ ਹਾਤਾਸ਼ ਨਹੀਂ
ਹੋਇਆ
ਮੈਂ ਤਾਂ ਸਗੋਂ
ਇੱਕ ਹੋਰ
ਸੁਪਨਾਂ ਦੇਖਿਆ
ਤਾਂ ਜੋ
ਮੈਂ ਇੱਕ ਹੋਰ ਰਾਹ ਬਣਾਵਾਂ
ਮੈਨੂੰ
ਇੱਕ ਹੋਰ
ਮੰਜ਼ਿਲ ਦਾ
ਆਸਰਾ ਹੋਵੇ
ਤਾਂ ਜੋ ਮੈਂ ਹਮੇਸ਼ਾ
ਵਹਿੰਦਾ ਰਹਾ
ਜੇ ਸਾਡੇ ਵਿੱਚ
ਸੁਪਨੇ ਦੇਖਣ ਦੀ
ਕਲਪਨਾ ਕਰਨ ਦੀ
ਸ਼ਕਤੀ ਨਾ ਹੁੰਦੀ
ਜੁਰਰੱਤ ਨਾ ਹੁੰਦੀ
ਇਹਨਾਂ ਨੂੰ
ਸੱਚ ਕਰਨ ਦੀ
ਤਾਕਤ ਨਾ ਹੁੰਦੀ
ਤਾਂ
ਅਸੀਂ
ਅੱਜ ਵੀ
ਜੰਗਲਾਂ ਵਿੱਚ ਹੁੰਦੇ
ਇਹ ਇਮਾਰਤਾਂ
ਇਹ ਜਹਾਜ਼
ਕੀ ਹਨ?
ਬਸ
ਇੱਕ ਸੁਪਨੇ
ਦੀ ਹੀ ਤਾਂ ਦੇਣ ਹਨ
ਮੈਂ ਉਹਨਾਂ
ਸੁਪਨੇ ਦੇਖਣ ਦੀ
ਹਿਮਾਕਤ
ਕਰਨ ਵਾਲਿਆ
ਨੂੰ
ਨਤਮਸਤਕ
ਹੁੰਦਾਂ ਹਾਂ
ਤੇ ਬਸ
ਉਹ ਇੱਛਾ ਸ਼ਕਤੀ
ਲੈ ਤੁਰਦਾ ਹਾਂ
ਵਹਿੰਦਾ ਰਹਿੰਦਾ ਹਾਂ
-A
|
|
02 Feb 2013
|
|
|
|
|
|
|
well said bai ji ......bahut khoob
|
|
03 Feb 2013
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|