Punjabi Poetry
 View Forum
 Create New Topic
  Home > Communities > Punjabi Poetry > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਹਕੀਕਤ-ਸੁਪਨੇ

ਯਾਦਾਂ ਦੇ
ਆਕਾਸ਼ ਵਿਚ
ਤਾਰਿਆਂ ਵਾਂਗ
ਖਿਲਰੀ ਰੌਸ਼ਨੀ
ਉਸ ਵਕਤ ਜਿਓਂਣ ਦੇ
ਅਰਥ ਬਦਲ ਜਾਇਆ ਕਰਦੇ ਨੇ
ਜਦੋਂ
ਕਦੇ
ਹਕੀਕਤ ਵੀ
ਸੁਪਨੇ ਵਰਗੀ ਹੁੰਦੀ ਏ

 

ਰਾਜ਼  ਕੌਰ

19 Jan 2014

JAGJIT SINGH JAGGI
JAGJIT SINGH
Posts: 1722
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਗਾਗਰ ਵਿਚ ਸਾਗਰ |
TFS ਬਿੱਟੂ ਬਾਈ ਜੀ 

ਗਾਗਰ ਵਿਚ ਸਾਗਰ |


TFS, ਬਿੱਟੂ ਬਾਈ ਜੀ 

 

20 Jan 2014

BroKeN-STaR ...*
BroKeN-STaR
Posts: 11
Gender: Male
Joined: 21/Jan/2014
Location: JaKHaL..KaRaiL
View All Topics by BroKeN-STaR
View All Posts by BroKeN-STaR
 
nceee...*
20 Jan 2014

Reply