|
 |
 |
 |
|
|
Home > Communities > Punjabi Poetry > Forum > messages |
|
|
|
|
|
ਸੁਪਨੇ |

ਜੋ ਅਸੀਂ ਨੀਦ 'ਚ ਵੇਖਦੇ ਹਾਂ ਓਹ ਕੋਈ ਸੁਪਨੇ ਹੁੰਦੇ ਨੇ ? ਸੁਪਨੇ ਤਾਂ ਓਹ ਹੁੰਦੇ ਨੇ ਤਰਤੀਬ ਨਾਲ ਜੇਹਨ 'ਚ ਪਲਦੇ ਨੇ ਚੁੱਪ ਚੁਪੀਤੇ ਆਪਣੇ ਆਪ ਇਸ ਕਰਕੇ ਤੂੰ ਸਿਰਫ ਗੂੜੀ ਨੀਂਦ ਦੀ ਦੁਆ ਦਿਆ ਕਰ ਸੁਪਨੇ ਮੈਂ ਆਪੇ ਸਿਰਜ ਲਵਾਗਾ
ਰਾਜ ਕੌਰ
|
|
06 Feb 2014
|
|
|
|
ਵਾਹ ! ਬਹੁਤ ਈ ਸੁੰਦਰ ਕਿਰਤ |
ਸਾਂਝੀ ਕਰਨ ਲਈ ਸ਼ੁਕਰੀਆ ਬਿੱਟੂ ਬਾਈ ਜੀ |
ਜਿਉਂਦੇ ਵਸਦੇ ਰਹੋ |
ਵਾਹ ! ਬਹੁਤ ਈ ਸੁੰਦਰ ਕਿਰਤ |
ਸਾਂਝੀ ਕਰਨ ਲਈ ਸ਼ੁਕਰੀਆ ਬਿੱਟੂ ਬਾਈ ਜੀ |
ਜਿਉਂਦੇ ਵਸਦੇ ਰਹੋ |
|
|
06 Feb 2014
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|