ਸ਼ਹਿਰ ਤੇਰੇ ਵਿਚ ਆਈਆਂ ਹਾਂ
ਕੋਈ ਖ਼ਰੀਦਦਾਰ ਨਹੀ
ਜੁਗ੍ਨੁਆਂ ,ਤਿਤਲੀਆਂ ਦਾ ਮੁਲ ਜਿਥੇ
ਓਹ ਕੋਈ ਬਾਜ਼ਾਰ ਨਹੀ
ਕਿਥੋ ਲਿਆਵਾਂ ਇਬ੍ਰਾਹਿਮ ਯੇਹਾ ਯੇਰਾ
ਇਹ ਖ਼ਤ ਨੇ ਤੇਰੇ ਅਖਵਾਰ ਨਹੀ
ਅੱਜੇ ਬੀ ਇੱਕ ਰੋਟੀ ਵਧ ਪੱਕ ਜਾਂਦੀ ਆ
ਕਿੰਝ ਕਹਾਂ ਤੇਰਾ ਇੰਤਜ਼ਾਰ ਨਹੀ
khoob keha janab ....rabb hor toufiq bakhse.....
bhut khoob janab.... very nice .....
bs ik Abrahim wali line vich mainu thodi spell mistake lagi a g... baki satran kamaal dian ne g.....tfs..
nice one vir ji
ਬਹੁਤ ਖੂਬ ਵੀਰ ਜੀ