ਮੇਰੀ ਅੱਖ ਚੋ ਵਹਿੰਦਾ ਪਾਣੀ ਏ,
ਮੇਰੀ ਪੀੜ ਕਿਸੇ ਨਾ ਜਾਣੀ ਏ ,
ਆਸਾਂ ਦੇ ਸਮੁੰਦਰ ਵਿੱਚ ਦਿਲ ਲਾਉਂਦਾ ਤਾਰੀ ਏ.
ਦਿਲ ਜਾਣਦਾ ਹੈ,ਕਿ ਚਲੇ ਗਏ ਨੇ ,
ਉਹਨਾਂ ਕੀ ਆਉਂਣਾ ,
ਦਿਲ ਦੇ ਕੋਨੇ ਵਿੱਚ ਝੂਠੀ ਤਾਂਘ ਮਿਲਣ ਦੀ ਜਗਾਈ ਏ,
ਦੁਆਵਾਂ ਵਿੱਚ ਮੰਗਣ ਦੀ ਉਹਨੂੰ ਮੈ ਆਦਤ ਇੱਕ ਪਾਈ ਏ,
ਕਿਤੇ ਭੁੱਲ ਭੁਲੇਖੇ ਚੇਤਾ ਆ ਜਾਵੇ ਮੇਰਾ,
''ਪ੍ਰੀਤ ''ਨੇ ਉਹਦੀ ਯਾਦ ਵਿੱਚ ਇੱਕ ਮਸ਼ਾਲ ਜਗਾਈ ਏ,
WAH PREET G..... IK LAMBA INTJAAR .....
SOHNA LIKHIA A G.... KEEP IT UP....
ਦਿਲ ਦੇ ਦਰਦ ਲਈ ਖੂਬਸੂਰਤ ਖਿਆਲ....ਤੇ ਖੂਬਸੂਰਤ ਪੇਸ਼ਕਾਰੀ......ਸ਼ੁਕਰੀਆ ਜੀ ਸਾਂਝਾ ਕਰਨ ਲਈ
vadhia ae Preet...thnx 4 sharing..!!
verry nice preet ji
ਸੋਹਣਾ ਲਿਖਿਆ ਏ ਪ੍ਰੀਤ ਜੀ
ਬਹੁਤ ਬਹੁਤ ਸਾਰਿਆਂ ਦਾ ਜੀ..