|
 |
 |
 |
|
|
Home > Communities > Punjabi Poetry > Forum > messages |
|
|
|
|
|
ਤਕਦੀਰ (ਨਵੀ) |
ਹਵਾਂਵਾ ਤਾ ਕਦੇ ਰੁਮਕਦੀਆਂ ਨੇ
ਕਦੇ ਹਨੇਰੀ ਬਣ ਜਾਂਦੀਆ ਨੇ
ਸੁਕੇ ਪੱਤੇ ਦੀ ਕੀ ਕੋਈ ਤਕਦੀਰ ਲਿਖੇ
ਕਦੇ ਮੰਦਿਰ ਕਦੇ ਮਸੀਤੀ ਲੈ ਜਾਂਦੀਆਂ ਨ
ਆਬ ਸਯਾਰ ਤਾਂ ਸਦਾ ਇਸੇ ਤਰ੍ਹਾ ਹੀ ਵਹਣਿਗੇ ੇ
ਕਿਨਾਰੇ ਖੜੇ ਰੁਖ ਦੀ ਤਕਦੀਰ ਕਦੋ ਤੀਕ ਰਹਣਿਗੇ
ਸਮੇ ਦੀ ਚੱਕੀ ਦਮ ਦਮ ਘੁਮਦੀ ਹੀ ਰਹੇਗੀ
ਤਕਦੀਰ ਅਪਣੀ ਕੁਝ ਮੋਲਦੇ ਤੇ ਕੁਝ ਪਿਸ ਜਾਣਗੇ
ੇ
ਹਿਮਤ ਨਾਲ ਬਦਲਦੇ ਕੁਝ ਤਕਦੀਰਾ ਨੂੰ
ਕੁਝ ਖੋੋਫ ਦੇ ਸਾੲੇ ਵਿਚ ਲੁਕੇ ਰਹਣਿਗੇ
ਤਕਦੀਰਾ ਦੀਆਂ ਲਕੀਰਾ ਦੇ ਇਹ ਭੁਲੇਖੇ
ਵਾਂਗ ਅੰਗਿਆਰੇ ਦੇ ਸੁਲਗਦੇ ਰਹਣਿਗੇ
|
|
14 Mar 2014
|
|
|
|
|
Very well written ! jio,,,
|
|
14 Mar 2014
|
|
|
|
|
24 ਕੈਰਟ ਜੀ - ਬਹੁਤ ਸੋਹਣਾ ਲਿਖਿਆ ਮੁਕੱਦਰ ਤਾਂ ਬੜੇ ਹੌਸਲਿਆਂ ਨਾਲ ਈ ਬਦਲੇ ਜਾ ਸਕਦੇ ਨੇ; ਜੋ ਖੌਫ਼ ਮੰਨਦੇ ਹਨ ਉਨ੍ਹਾਂ ਕੀਹ ਬਦਲਣਾ ?
ਰੱਬ ਰਾਖਾ |
ਸੰਜੀਵ ਵੀਰੇ, ਬਹੁਤ ਸੋਹਣਾ ਲਿਖਿਆ !
24 ਕੈਰਟ verse ਜੀ - ਮੁਕੱਦਰ ਹੌਸਲਿਆਂ ਨਾਲ ਈ ਬਦਲੇ ਜਾ ਸਕਦੇ ਨੇ; ਜੋ ਖੌਫ਼ ਮੰਨਦੇ ਹਨ ਉਨ੍ਹਾਂ ਕੀਹ ਬਦਲਣਾ ?
And quite true, ਆਬਸ਼ਾਰ ਦੀ ਕੀਹ ਰੀਸ ? Evergreen these are dynamic in the real sense of the word|
ਇਸ ਤੋਂ ਪ੍ਰੇਰਿਤ ਮੇਰੀ ਇਕ ਕਿਰਤ "ਨਿਆਗਰਾ ਫਾਲਜ਼" ਹੈ, ਸਮਾਂ ਮਿਲੇ ਤਾਂ ਨਜ਼ਰਸਾਨੀ ਕਰਿਓ |
TFS & God Bless |
|
|
14 Mar 2014
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|