Punjabi Poetry
 View Forum
 Create New Topic
  Home > Communities > Punjabi Poetry > Forum > messages
datarpreet singh dhillon
datarpreet
Posts: 116
Gender: Male
Joined: 23/Jul/2009
Location: sydney
View All Topics by datarpreet
View All Posts by datarpreet
 
ਤਮਾਸ਼ਾ

ਦੇਖਣੀ ਹੈ ਤੇ ਮੇਰੇ ਮਨ ਦੀ ਪੀੜਾ ਦੇਖ
ਝੁਲਸਿਆ ਅੱਗ'ਚ ਲੱਗਾ ਰੂਹ ਨੂੰ ਸੇਕ ||

ਤੂੰ ਵੀ ਤਾ ਕਰ ਆਪਣੇ ਗੁਨਾਹ ਕਾਬੂਲ ,
ਫਿਰ ਇਸ ਜੱਗ ਤੂੰ ਵੀ ਤਮਾਸ਼ਾ ਦੇਖ ||

ਜੇ ਚੜਣੇ ਸੀ ਫਰਜ਼ਾ ਦੀ ਸੂਲੀ ਅਰਮਾਨ,
ਕਿਉ? ਖੱਟੀਆ ਤੋਹਮਤਾ ਦਿਲ ਨੂੰ ਵੇਚ ||

ਦੋ-ਮੁੱਖਾ ਕਿਰਦਾਰ ਕਾਬਲ ਏ ਤਾਰੀਫ੍,

ਜੱਚਦਾ ਨਹੀ ਤੈਨੂੰ ਇਹ ਫਕੀਰੀ ਭੇਖ ||

ਮੁੱਹਬਤ ਲੋਕਾਂ ਦੇ ਦਿਲਾ'ਚੋ ਰੂਪੋਸ਼ ਹੋ ਗਈ,
ਅੱਖਾਂ ਨੇ ਬੰਦ ਇਸ ਪੈਸੇ ਦੀ ਚਕਾਚੋਂਧ ਦੇਖ ||

 

27 Sep 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਖੂਬਸੂਰਤ ਰਚਨਾ.....ਜਨਾਬ.......

27 Sep 2012

Sharanpreet Kaur Randhawa
Sharanpreet
Posts: 1619
Gender: Female
Joined: 27/Oct/2011
Location: Aberdeen
View All Topics by Sharanpreet
View All Posts by Sharanpreet
 
Bahut khoob ji
TFS
27 Sep 2012

Reply