Punjabi Poetry
 View Forum
 Create New Topic
  Home > Communities > Punjabi Poetry > Forum > messages
kamal jit
kamal
Posts: 1
Gender: Male
Joined: 11/Dec/2012
Location: paulkrukerplan
View All Topics by kamal
View All Posts by kamal
 
ਤਾਂਘ
ਤੇਰਿਆ ਰਾਵਾ ਚ ਫੁੱਲ ਵਿਛਾ,
 ਦੇਵਾ ਤੈਨੂ ਕੰਡਿਆ ਕੋਲੋ ਬਚਾ ਲਵਾ,
 ਜੇ ਕੋਲ ਮੇਰੇ ਤੂ ਹੋਵੇ ਨਈ ਤੈਨੂ,
 ਪਲਕਾ ਹੇਠ ਛੁਪਾ ਲਵਾ,
 ਓਹ ਸੋਹਣਾ ਤੇਰਾ ਚੇਹਰਾ ,
ਨਈ ਅੱਜ ਫੇਰ ਤੱਕਣ ਨਈ ਦਿਲ ਕਰਦਾ,
 ਅਸੀ ਮਿਲਣ ਤੋਂ ਪਹਲਾ ਵਿਛੜ ਗਏ ਸੀ ,
ਅੱਜ ਫੇਰ  ਵਿਛੜ ਕੇ ਮਿਲਣ ਨੂ ਦਿਲ ਕਰਦਾ ......ਕਮਲ ਗੁਮਟਾਲਾ
11 Dec 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

wal come.....at punjabizm......

12 Dec 2012

Reply