Home > Communities > Punjabi Poetry > Forum > messages
ਤਨਹਾਈ
ਇਕ ਪਾਸੇ ਚੁੱਪ ਦੂਜੇ ਪਾਸੇ ਹਨੇਰਾ ਸੀ
ਪਤਾ ਹੀ ਨਾ ਲੱਗਿਆ ਕੀ ਤੇਰਾ ਤੇ ਕੀ ਮੇਰਾ ਸੀ
ਚਾਵਾਂ ਤੇ ਪ੍ਰੀਤਾਂ ਵਾਲੇ ਪੈਰੋ ਲਹਿ ਗਏ ਘੂੰਘਰੂ
ਲੱਭੇ ਕਿਤੇ ਘਾਤ ਕਿਤੇ ਹੋਇਆ ਝੂਠ ਦਾ ਵਸੇਰਾ ਸੀ
ਦਿਲ ਦਾ ਮਾਮਲਾ ਜਦ ਜਦ ਵੀ ਪੜ੍ਹਿਆ ਖੁਦਾ ਨੇ
ਪਤਾ ਲੱਗਿਆ ਕਾਤਿਲ ਓਹੀ ਜਾਨੀ ਦਿਲਾਂ ਵਾਲਾ ਜਿਹੜਾ ਸੀ
ਮੁੱਦਤਾਂ ਹੋ ਗਈਆਂ ਮੈਂ ਤੇ ਮੇਰੀ ਤਨਹਾਈ ਨੂੰ ਗੁਫਤਗੂ ਕਰਦੇ
ਹਾਲੇ ਤੱਕ ਨਾ ਆਇਆ ਜੋ ਉਹ ਵਸਲ ਦਾ ਸਵੇਰਾ ਸੀ
ਪੁੱਛ ਬੈਠਾ ਜਦੋਂ ਅਪਣੀ ਤਨਹਾਈ ਦੀ ਮੋਤ ਬਾਰੇ ਖੁਦਾ ਤੋਂ
ਆਖਦਾ ਦੱਸ ਇਹਦੇ ਬਿਨਾ ਤੇਰੇ ਨਾਲ ਹੋਰ ਕਦੇ ਕਿਹੜਾ ਸੀ ॥
ਸੰਜੀਵ ਸ਼ਰਮਾਂ
05 Apr 2015
ਸੰਜੀਵ ਜੀ, ਤਨਹਾਈ ਇਕ ਸੋਹਣੀ ਰਚਨਾ ਹੈ | ਸ਼ੇਅਰ ਕਰਨ ਲਈ ਧੰਨਵਾਦ |
ਉਂਜ ਸਾਰੀ ਹੀ ਰਚਨਾ ਸੋਹਣੀ ਹੈ, ਪਰ ਮੇਰੇ ਲਈ ਖਾਸ ਹਨ ਇਹ ਸਤਰਾਂ: -
ਪੁੱਛ ਬੈਠਾ ਜਦੋਂ ਅਪਣੀ ਤਨਹਾਈ ਦੀ ਮੋਤ ਬਾਰੇ ਖੁਦਾ ਤੋਂ
ਆਖਦਾ ਦੱਸ ਇਹਦੇ ਬਿਨਾ ਤੇਰੇ ਨਾਲ ਹੋਰ ਕਦੇ ਕਿਹੜਾ ਸੀ |
ਸੰਜੀਵ ਜੀ, Wow ! ਬਹੁਤ ਖੂਬ !!!
ਸ਼ੇਅਰ ਕਰਨ ਲਈ ਧੰਨਵਾਦ |

Yoy may enter 30000 more characters.
05 Apr 2015
Ik hor behad khubsoorat rachna twade walo Sanjeev ji
te meri v fav. lines
ਪੁੱਛ ਬੈਠਾ ਜਦੋਂ ਅਪਣੀ ਤਨਹਾਈ ਦੀ ਮੋਤ ਬਾਰੇ ਖੁਦਾ ਤੋਂ ਆਖਦਾ ਦੱਸ ਇਹਦੇ ਬਿਨਾ ਤੇਰੇ ਨਾਲ ਹੋਰ ਕਦੇ ਕਿਹੜਾ ਸੀ |
TFS
05 Apr 2015
waah,...........amazing,............this is also a great poetry,..........flow is awesome,.............great touch of the thoughts, emotions, words and ur pen...............just wow for it,.........very well written once again,..........duawaan aap g lai.......
06 Apr 2015
Copyright © 2009 - punjabizm.com & kosey chanan sathh