|
 |
 |
 |
|
|
Home > Communities > Punjabi Poetry > Forum > messages |
|
|
|
|
|
ਤਪਸ਼...... |
ਕਿੰਨੀ ਤਪਸ਼ ਫੈਲੀ ਹੈ ਬਾਹਰ ਸੂਰਜ ਦਾ ਕਹਿਰ ਹੈ ਵਰਸ ਰਿਹਾ ਪਰ ਮੇਰੇ ਅੰਦਰ ਐਨਾ ਸੇਕ ਹੈ ਜਿਵੇਂ ਅੰਤਹੀਣ ਲਾਵਾ ਕੋਈ ਪਿਘਲ ਰਿਹਾ ਚੁੱਪ ਰਹਿਣ ਦੀ ਹਿੰਮਤ ਨਹੀਂ ਤੇ ਬੋਲਣ ਦਾ ਨਹੀਂ ਹੌਂਸਲਾ ਪੈ ਰਿਹਾ ਕਾਲਜੇ ਵਿਚਲੀ ਧੁੱਪ ਦਾ ਕਿਤੇ ਚਿਹਰੇ ਤੇ ਨਾ ਪੈ ਜਾਵੇ ਪਰਛਾਵਾਂ ਇਸੇ ਕਸ਼ਮਕਸ਼ ਚ' ਹੈ ਮੇਰੀਆਂ ਉਮੀਦਾਂ ਦੇ ਹਥੋਂ ਸਾਹਿਲ ਛੁੱਟ ਰਿਹਾ
ਕੁਕਨੂਸ ੧੩-੦੯-੨੦੧੨
|
|
13 Sep 2012
|
|
|
|
|
|
|
kya baat !!!
bahut khoob....likhde rvo ida hi..:)
|
|
13 Sep 2012
|
|
|
|
|
|
ਤਪਸ ਨੂੰ ਬੜੇ ਵਧੀਆ ਸ਼ਬਦਾਂ ਚ ਜਜਬ ਕੀਤਾ ਤੁਸੀਂ ਕੁਕਨੂਸ .......ਲਿਖਦੇ ਰਹੋ
ਤਪਸ ਨੂੰ ਬੜੇ ਵਧੀਆ ਸ਼ਬਦਾਂ ਚ ਜਜਬ ਕੀਤਾ ਤੁਸੀਂ ਕੁਕਨੂਸ .......ਲਿਖਦੇ ਰਹੋ
|
|
13 Sep 2012
|
|
|
|
hamesha di trah Laajwab Grewal Saab...
kithe rehnde ajjkal..??
jaldi share krde reha kro, meri udeek da sabar bahut thorha aa ...
|
|
14 Sep 2012
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|